ਪਣਜੀ, 20 ਅਗਸਤ (ਪੀ. ਟੀ.)- ਗੋਆ ਪੁਲਿਸ ਨੇ ਲੁਈਸ ਬਰਜਰ ਰਿਸ਼ਵਤ ਮਾਮਲੇ ’ਚ ਸਾਬਕਾ ਮੁ¤ਖ ਮੰਤਰੀ ਦਿਗੰਬਰ ਕਾਮਤ ਦੇ ਘਰ ਤੇ ਰਾਜ ’ਚ ਹੋਰ ਸਥਾਨਾਂ ਦੀ ਅ¤ਜ ਤਲਾਸ਼ੀ ਲਈ।ਗੋਆ ਪੁਲਿਸ ਦੀ ਅਪਰਾਧ ਸ਼ਾਖਾ ਦੇ ਇ¤ਕ ਸੀਨੀਅਰ ਅਧਿਕਾਰੀ ਨੇ ਦ¤ਸਿਆ ਕਿ ਤਲਾਸ਼ੀ ਸਵੇਰੇ ਛੇ ਵਜੇ ਸ਼ੁਰੂ ਹੋਈ ਤੇ ਹੁਣ ਤ¤ਕ ਜਾਰੀ ਹੈ।ਅਪਰਾਧ ਸ਼ਾਖਾ ਨੇ ਅਜਿਹੇ ਸਮੇਂ ’ਤੇ ਇਹ ਕਾਰਵਾਈ ਕੀਤੀ ਹੈ ਜਦੋਂ ਇ¤ਕ ਦਿਨ ਪਹਿਲਾਂ, ਕ¤ਲ੍ਹ ਇ¤ਕ ਜ਼ਿਲ੍ਹਾ ਅਦਾਲਤ ਨੇ ਕਾਂਗਰਸ ਦੇ 61 ਸਾਲ ਦਾ ਨੇਤਾ ਕਾਮਤ ਨੂੰ ਅਗਾਊਂ ਜ਼ਮਾਨਤ ਦੀ ਮਨਜ਼ੂਰੀ ਦੇ ਦਿ¤ਤੀ ਸੀ।ਪੁਲਿਸ ਇਸ ਮਾਮਲੇ ’ਚ ਕਾਮਤ ਤੋਂ ਦੋ ਵਾਰ ਪੁ¤ਛਗਿਛ ਕਰ ਚੁ¤ਕੀ ਹੈ।



