ਨਵੀਂ ਦਿ¤ਲੀ, 16 ਅਗਸਤ (ਪੀ. ਟੀ.)- ਜੰਮੂ-ਕਸ਼ਮੀਰ ’ਚ ਸਰਹ¤ਦ ਪਾਰ ਤੋਂ ਹੋ ਰਹੀ ਜੰਗਬੰਦੀ ਉਲੰਘਣਾ ਨੂੰ ਲੈ ਕੇ ਮੋਦੀ ਸਰਕਾਰ ਨੇ ਕੜਾ ਰੁਖ਼ ਦਿਖਾਇਆ ਹੈ।ਇਸ ਮਾਮਲੇ ’ਚ ਅ¤ਜ ਸ਼ਾਮ ਪਾਕਿਸਤਾਨੀ ਹਾਈ ਕਮਿਸ਼ਨਰ ਬਾਸਿਤ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ
ਰਿਹਾ ਹੈ।ਭਾਰਤੀ ਸਰਹ¤ਦ ‘ਚ ਸਰਹ¤ਦ ਪਾਰ ਤੋਂ ਜ਼ੋਰਦਾਰ ਫਾਇਰਿੰਗ ਹੋ ਰਹੀ ਹੈ ਤੇ ਗੋਲੇ ਵਰਾਏ ਜਾ ਰਹੇ ਹਨ।ਇਸ ਫਾਇਰਿੰਗ ‘ਚ ਹੁਣ ਤ¤ਕ ਇਕ ਸਰਪੰਚ ਸਮੇਤ 6 ਲੋਕਾਂ ਦੀ ਮੌਤ ਹੋ ਚੁ¤ਕੀ ਹੈ। ਅੱਜ ਸਵੇਰੇ ਵੀ ਗੋਲੀਬਾਰੀ ਦੀ ਉਲੰਘਣਾ ਹੋਈ ਦੱਸੀ ਜਾਂਦੀ ਹੈ।



