ਮੁੰਬਈ, 13 ਅਗਸਤ (ਪੀ. ਟੀ.)- ਨੈਸਲੇ ਇੰਡੀਆ ਨੂੰ ਬੰਬੇ ਹਾਈਕੋਰਟ ਤੋਂ ਵ¤ਡੀ ਰਾਹਤ ਮਿਲੀ ਹੈ। ਬੰਬੇ ਹਾਈਕੋਰਟ ਨੇ ਮੈਗੀ ਤੋਂ ਪਾਬੰਦੀ ਹਟਾ ਲਈ ਹੈ।ਇਸਦਾ ਮਤਲਬ ਇਹ ਹੋਇਆ ਕਿ ਦੇਸ਼ ਭਰ ’ਚ ਮੈਗੀ ਦੀ ਵਿ¤ਕਰੀ ’ਤੇ ਲ¤ਗੀ ਰੋਕ ਹ¤ਟ ਗਈ ਹੈ।ਕੋਰਟ ਨੇ ਸੈਂਪਲ ਦੀ ਜਾਂਚ ਦੇ ਆਦੇਸ਼ ਦਿ¤ਤੇ ਹਨ।ਨੈਸਲੇ ਇੰਡੀਆ ਤਿੰਨ ਸੈਂਪਲਾਂ ਨੂੰ ਲੈਬ ’ਚ ਜਾਂਚ ਲਈ ਭੇਜੇਗੀ।ਬੰਬੇ ਹਾਈਕੋਰਟ ਨੇ ਐਫਐਸਐਸਏਆਈ ਤੇ ਐਫਡੀਏ ਦੇ ਖ਼ਿਲਾਫ਼ ਨੈਸਲੇ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ।
ਬੰਬੇ ਹਾਈਕੋਰਟ ਨੇ ਮੈਗੀ ’ਤੇ ਐਫਐਸਐਸਏਆਈ ਦੇ ਆਦੇਸ਼ ਨੂੰ ਰ¤ਦ ਕਰ ਦਿ¤ਤਾ ਹੈ। ਨਾਲ ਹੀ ਕੋਰਟ ਨੇ ਕਿਹਾ ਕਿ ਐਫਐਸਐਸਏਆਈ ਨੂੰ ਮੈਗੀ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ‘ਤੇ ਸਫ਼ਾਈ ਦੇਣੀ ਹੋਵੇਗੀ।



