Skip to content
Independent perspectives. Global stories.
BREAKING

ਸਰਤਾਜ ਅਜ਼ੀਜ਼ ਗੱਲਬਾਤ ਲਈ 23 ਅਗਸਤ ਨੂੰ ਆਉਣਗੇ ਭਾਰਤ

Share this story

ਨਵੀਂ ਦਿੱਲੀ, 13 ਅਗਸਤ (ਪੀ. ਟੀ.)- ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦੇ ਲਈ ਪਹਿਲੀ ਕੋਸ਼ਿਸ਼ ਵਜੋਂ 23 ਅਗਸਤ ਨੂੰ ਨਵੀਂ ਦਿੱਲੀ ਪਹੁੰਚਣਗੇ। ਇਸ ਦੌਰਾਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਨਾਲ ਗੱਲਬਾਤ ਕਰਨਗੇ।

WRITTEN BY