Skip to content
Independent perspectives. Global stories.
BREAKING

ਫਗਵਾੜਾ ’ਚ ਟਰ¤ਕ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਕਈ ਯਾਤਰੀ ਕੁਚਲੇ, 6 ਮੌਤਾਂ

Share this story

ਫਗਵਾੜਾ, 5 ਅਗਸਤ (ਪੀ. ਟੀ.)- ਫਗਵਾੜਾ ਦੇ ਬ¤ਸ ਸਟੈਂਡ ’ਤੇ ਅ¤ਜ ਦੁਪਹਿਰ ਕਰੀਬ ਪੌਣੇ ਚਾਰ ਵਜੇ ਇਕ ਤੇਜ਼ ਰਫਤਾਰ ਟਰ¤ਕ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ, ਜਿਸ ਨਾਲ ਬੱਸ ਸਟੈਂਡ ਦੇ ਬਾਹਰ ਖੜ੍ਹੇ ਕਈ ਯਾਤਰੀ ਕੁਚਲੇ ਗਏ ਹਨ।ਹਾਦਸੇ ’ਚ ਹੁਣ ਤੱਕ ਕਰੀਬ 6 ਯਾਤਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

WRITTEN BY