Skip to content
Independent perspectives. Global stories.
BREAKING

ਨਿਤਿਸ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਖੁ¤ਲ੍ਹੀ ਚਿ¤ਠੀ

Share this story

ਪਟਨਾ, 5 ਅਗਸਤ (ਪੀ. ਟੀ.)- ਬਿਹਾਰ ਦੇ ਮੁ¤ਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁ¤ਲ੍ਹੀ ਚਿ¤ਠੀ ਲਿਖੀ ਹੈ। ਇਸ ਚਿ¤ਠੀ ’ਚ ਨਿਤਿਸ਼ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਹਾਲ ਹੀ ‘ਚ ਬਿਹਾਰ ’ਚ ਆਯੋਜਿਤ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਦੇ ਡੀ.ਐਨ.ਏ. ’ਤੇ ਕੀਤੀ ਗਈ ਟਿ¤ਪਣੀ ਨੂੰ ਲੈ ਕੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਨਾਲ ਹੀ 25 ਜੁਲਾਈ ਨੂੰ ਮੁਜ਼¤ਫ਼ਰਨਗਰ ਰੈਲੀ ‘ਚ ਦਿ¤ਤੇ ਗਏ ਉਨ੍ਹਾਂ ਦੇ ਡੀ.ਐਨ.ਏ. ਵਾਲੇ ਬਿਆਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

WRITTEN BY