Skip to content
Independent perspectives. Global stories.
BREAKING

ਦੀਨਾਨਗਰ ’ਚ ਹਮਲਾ ਕਰਨ ਵਾਲੇ ਅ¤ਤਵਾਦੀ ਪਾਕਿਸਤਾਨ ਤੋਂ ਆਏ ਸਨ : ਰਾਜਨਾਥ ਸਿੰਘ

Share this story

29212193.cms ਨਵੀਂ ਦਿ¤ਲੀ, 30 ਜੁਲਾਈ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ‘ਚ ਬਿਆਨ ਦਿੰਦੇ ਹੋਏ ਸਾਫ ਕੀਤਾ ਹੈ ਕਿ ਗੁਰਦਾਸਪੁਰ ਦੇ ਦੀਨਾਨਗਰ ‘ਚ ਹਮਲਾ ਕਰਨ ਵਾਲੇ ਤਿੰਨੋਂ ਅ¤ਤਵਾਦੀ ਪਾਕਿਸਤਾਨ ਤੋਂ ਆਏ ਸਨ। ਗ੍ਰਹਿ ਮੰਤਰੀ ਨੇ ਅ¤ਤਵਾਦੀਆਂ ਕੋਲੋਂ ਮਿਲੇ ਜੀ.ਪੀ.ਐਸ. ਤੋਂ ਮਿਲੇ ਸੰਕੇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਅ¤ਤਵਾਦੀ ਰਾਵੀ ਦਰਿਆ ਦੇ ਰਾਹੀਂ ਪਾਕਿਸਤਾਨ ਤੋਂ ਆਏ ਸਨ। ਗ੍ਰਹਿ ਮੰਤਰੀ ਦਾ ਇਹ ਬਿਆਨ ਕੁਝ ਹਫ਼ਤੇ ਪਹਿਲਾ ਪ੍ਰਧਾਨ ਮੰਤਰੀ ਮੋਦੀ ਤੇ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚਕਾਰ ਉਫਾ (ਰੂਸ) ‘ਚ ਹੋਈ ਮੁਲਾਕਾਤ ਤੋਂ ਬਾਅਦ ਆਇਆ ਹੈ।ਜਿਸ ’ਚ ਦੋਵੇਂ ਮੁਲਕ ’ਚ ਰਿਸ਼ਤਿਆਂ ਦੀ ਬਿਹਤਰੀ ਲਈ ਐਨ.ਐਸ.ਏ. ਪ¤ਧਰ ਦੀ ਵਾਰਤਾ ਕਰਾਏ ਜਾਣ ਨੂੰ ਲੈ ਕੇ ਫ਼ੈਸਲਾ ਹੋਇਆ ਸੀ।

WRITTEN BY