Skip to content
Independent perspectives. Global stories.
BREAKING

ਆਈਪੀਐਲ ਸਪਾਟ ਫਿਕਸਿੰਗ: ਸ਼੍ਰੀਸੰਤ, ਅੰਕਿਤ ਚਵ੍ਹਾਨ ਤੇ ਅਜੀਤ ਚੰਦੀਲਾ ਬਰੀ

Share this story

ਨਵੀਂ ਦਿ¤ਲੀ, 25 ਜੁਲਾਈ (ਪੀ.ਟੀ.)- ਆਈਪੀਐਲ ਸਪਾਟ ਫਿਕਸਿੰਗ ’ਚ ਅਦਾਲਤ ਨੇ ਇ¤ਕ ਵ¤ਡਾ ਫ਼ੈਸਲਾ ਦਿ¤ਤਾ ਹੈ।ਅਦਾਲਤ ਨੇ ਸਬੂਤਾਂ ਦੇ ਅਣਹੋਂਦ ’ਚ ਕ੍ਰਿਕਟਰ ਸ਼੍ਰੀਸੰਤ, ਅੰਕਿਤ ਚਵ੍ਹਾਨ ਤੇ ਅਜੀਤ ਚੰਦੀਲਾ ਨੂੰ ਬਰੀ ਕਰ ਦਿ¤ਤਾ।ਦਿ¤ਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ਨੀਵਾਰ ਨੂੰ ਇਹ ਫ਼ੈਸਲਾ ਸੁਣਾਇਆ।ਅਦਾਲਤ ਦੇ ਬਾਹਰ ਮੀਡੀਆ ਕਰਮੀਆਂ ਨਾਲ ਗ¤ਲਬਾਤ ਕਰਦੇ ਹੋਏ ਅਜੀਤ ਚੰਦੀਲਾ ਨੇ ਕਿਹਾ ਕਿ ਮੈਨੂੰ ਅਦਾਲਤ ’ਤੇ ਪੂਰਾ ਭਰੋਸਾ ਸੀ। ਇਹ ਇ¤ਕ ਭੈੜੇ ਸੁਪਨੇ ਦੀ ਤਰ੍ਹਾਂ ਸੀ।ਅਦਾਲਤ ਨੇ ਸਬੂਤਾਂ ਦੇ ਅਣਹੋਂਦ ‘ਚ ਸਾਰੇ ਖਿਡਾਰੀਆਂ ਨੂੰ ਦੋਸ਼ ਮੁਕਤ ਕੀਤਾ ਹੈ।ਜਦ ਇਸ ਸਕੈਂਡਲ ਦਾ ਖੁਲਾਸਾ ਹੋਇਆ ਸੀ ਤਾਂ ਇਹ ਤਿੰਨੇ ਰਾਜਸਥਾਨ ਰਾਇਲਜ਼ ਟੀਮ ਦੇ ਮੈਂਬਰ ਸਨ।

WRITTEN BY