Skip to content
Independent perspectives. Global stories.
BREAKING

ਦੂਜੀ ਕਾਰਗਿਲ ਦੀ ਇਜਾਜ਼ਤ ਕਦੇ ਨਹੀਂ ਦੇਵਾਂਗਾ: ਜਨਰਲ ਸੁਹਾਗ

Share this story

ਦਰਾਸ, 25 ਜੁਲਾਈ (ਪੀ.ਟੀ.)- ਫ਼ੌਜ ਪ੍ਰਮੁ¤ਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਅ¤ਜ ਕਿਹਾ ਕਿ ਫ਼ੌਜੀ ਬਲ ਕਦੇ ਵੀ ਕਾਰਗਿਲ ਵਰਗਾ ਯੁ¤ਧ ਨਹੀਂ ਹੋਣ ਦੇਣਗੇ। ਕਾਰਗਿਲ ਲੜਾਈ ਦੇ ਸ਼ਹੀਦਾਂ ਦੀ ਯਾਦ ‘ਚ ਇ¤ਥੇ ਬਣੇ ਇ¤ਕ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਫ਼ੌਜ ਕਦੇ ਵੀ ਦੂਜੇ ਕਾਰਗਿਲ ਦੀ ਇਜਾਜ਼ਤ ਨਹੀਂ ਦੇਵੇਗੀ। ਪਾਕਿਸਤਾਨੀ ਸੈਨਿਕਾਂ ਦੇ ਨਾਲ ਕਾਰਗਿਲ ਲੜਾਈ ਮਈ 1999 ‘ਚ ਸ਼ੁਰੂ ਹੋਈ ਸੀ, ਜੋ ਦੋ ਮਹੀਨਿਆਂ ਤ¤ਕ ਚਲੀ ਸੀ। ਇਸ ਲੜਾਈ ‘ਚ ਭਾਰਤੀ ਫ਼ੌਜ ਦੇ 490 ਅਧਿਕਾਰੀ, ਫ਼ੌਜੀ ਤੇ ਜਵਾਨ ਸ਼ਹੀਦ ਹੋਏ ਸਨ।

WRITTEN BY