ਨਵੀਂ ਦਿ¤ਲੀ- ਕਾਂਗਰਸ ਦੇ ਸੰਸਦ ਮੈਂਬਰ ਅ¤ਜ ਵੀ ਕਾਲੀ ਪ¤ਟੀ ਪਹਿਨ ਕੇ ਸਦਨ ‘ਚ ਆਏ। ਸੰਸਦ ’ਚ ਅੱਜ ਤੀਜੇ ਦਿਨ ਹੰਗਾਮੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ।ਪਰ ਵਿਆਪਮ ਤੇ ਲਲਿਤ ਗੇਟ ’ਤੇ ਉਨ੍ਹਾਂ ਨੇ ਚੁ¤ਪੀ ਸਾਧ ਲਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਜੋ ਕੀਤਾ ਉਹ ਅਪਰਾਧ ਹੈ ਤੇ ਅਪਰਾਧ ਲਈ ਲੋਕ ਜੇਲ੍ਹ ਜਾਂਦੇ ਹਨ।ਰਾਹੁਲ ਨੇ ਕਿਹਾ ਕਿ ਉਹ ਸਾਫ਼ ਕਰ ਚੁ¤ਕੇ ਹਨ ਕਿ ਪਹਿਲਾ ਦੋਸ਼ੀ ਮੰਤਰੀਆਂ ਦੇ ਅਸਤੀਫ਼ੇ ਹੋਣ ਫਿਰ ਸੰਸਦ ਚ¤ਲੇਗੀ।
ਸੁਸ਼ਮਾ ਜੀ ਨੇ ਜੋ ਕੀਤਾ ਉਹ ਅਪਰਾਧ ਹੈ : ਰਾਹੁਲ ਗਾਂਧੀ



