Skip to content
Independent perspectives. Global stories.
BREAKING

ਅਮਰੀਕੀ ਕੰਪਨੀ ਨੇ ਗੋਆ ਤੇ ਗੁਹਾਟੀ ’ਚ ਪ੍ਰੋਜੈਕਟ ਲਈ ਦਿ¤ਤੀ 9,76,000 ਡਾਲਰ ਦੀ ਰਿਸ਼ਵਤ

Share this story

ਵਾਸ਼ਿੰਗਟਨ, 18 ਜੁਲਾਈ (ਪੀ. ਟੀ.)- ਅਮਰੀਕਾ ਦੀ ਨਿਊਜਰਸੀ ਸਥਿਤ ਨਿਰਮਾਣ ਪ੍ਰਬੰਧਨ ਕੰਪਨੀ ’ਤੇ ਭਾਰਤ ‘ਚ ਗੋਆ ਤੇ ਗੁਹਾਟੀ ‘ਚ ਜਲ ਵਿਕਾਸ ਨਾਲ ਜੁੜੀਆਂ ਦੋ ਪ੍ਰਮੁ¤ਖ ਯੋਜਨਾਵਾਂ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਲੁਈਸ ਬਰਜ਼ਰ ਵਲੋਂ ਗੋਆ ਦੀ ਇਕ ਯੋਜਨਾ ਲਈ 9,76,000 ਡਾਲਰ ਦੀ ਰਿਸ਼ਵਤ ਦੀ ਗ¤ਲ ਸਾਹਮਣੇ ਆਈ ਹੈ। ਜਿਸ ‘ਚ ਇਕ ਮੰਤਰੀ ਵੀ ਸ਼ਾਮਲ ਹੈ, ਹਾਲਾਂਕਿ ਈ.ਡੀ. ਨੇ ਇਸ ਦਾ ਵ¤ਧ ਵੇਰਵਾ ਨਹੀਂ ਦਿ¤ਤਾ। ਕੰਪਨੀ ਨੇ ਸ਼ੁ¤ਕਰਵਾਰ ਨੂੰ ਹੀ ਭਾਰਤ, ਇੰਡੋਨੇਸ਼ੀਆ, ਵੀਅਤਨਾਮ ਤੇ ਕੁਵੈਤ ‘ਚ ਸਰਕਾਰੀ ਨਿਰਮਾਣ ਪ੍ਰਬੰਧਨ ਠੇਕੇ ਲੈਣ ਦੇ ਲਈ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ਾਂ ਨੂੰ ਨਜਿ¤ਠਣ ਲਈ 1.71 ਕਰੋੜ ਡਾਲਰ ਦਾ ਜੁਰਮਾਨਾ ਚੁਕਾਉਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ।

WRITTEN BY