ਬਠਿੰਡਾ, ਜੁਲਾਈ (ਬਸੰਤ ਅਗਰੋਈਆ)- ਸਮਾਜਸੇਵੀ ਕੰਮਾਂ ਵਿ¤ਚ ਆਗੂ ਵਿਨੋਦ ਕੁਮਾਰ ਸੋਮਾਨੀ ਟਰ¤ਸਟ ਵੱਲੋਂ ਸੂਰਜਗਿਰੀ ਮੰਦਰ ਰੋਡ ਤੇ ਸਫਾਈ ਅਭਿਆਨ ਚਲਾਇਆ ਗਿਆ । ਸਫਾਈ ਅਭਿਆਨ ਦੇ ਦੌਰਾਨ ਟਰ¤ਸਟ ਦੇ ਚੇਅਰਮੈਨ ਵਿਨੋਦ ਕੁਮਾਰ ਸੋਮਾਨੀ, ਮੈਂਬਰ ਓਮ ਪ੍ਰਕਾਸ਼ ਸ਼ਰਮਾ , ਮੁਕੇਸ਼ ਕੁਮਾਰ ਸਹਿਤ ਹੋਰ ਮੈਬਰਾਂ ਨੇ ਝਾੜੂ ਲਗਾ ਕੇ ਰੋੜ ਨੂੰ ਸਾਫ਼ ਕੀਤਾ ਅਤੇ ਸੜਕ ਤੇ ਪਏ ਕੂੜੇ ਕਰਕਟ ਨੂੰ ਵੀ ਚੁ¤ਕਿਆ ।ਉਨ੍ਹਾਂ ਨੇ ਦ¤ਸਿਆ ਕਿ ਇਸ ਰੋੜ ਤੇ ਪੌਦੇ ਲਾਉਣ ਅਤੇ ਟੁ¤ਟੇ ਫੁਟਪਾਥਾਂ ਨੂੰ ਠੀਕ ਕਰਵਾਉਣ ਦਾ ਕੰਮ ਵੀ ਟਰ¤ਸਟ ਵੱਲੋਂ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ‘ਚ ਟਰ¤ਸਟ ਵੱਲੋਂ ਹੋਰ ਥਾਵਾਂ ਤੇ ਵੀ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ।



