ਧਰਮਸ਼ਾਲਾ, 7 ਜੁਲਾਈ (ਪੀ. ਟੀ.)- ਦਲਾਈਲਾਮਾ ਦੀ ਰਿਹਾਇਸ਼ ਦੇ ਬਾਹਰ ਸਥਿਤ ਤਿ¤ਬਤੀ ਮੰਦਰ ਦੇ ਅੰਦਰ ਤੇ ਨਜ਼ਦੀਕ ਇਕ¤ਠੇ ਹੋਏ ਹਜ਼ਾਰਾਂ ਸ਼ਰਧਾਲੂਆਂ ਨੇ ਉਨ੍ਹਾਂ ਦਾ 80ਵਾਂ ਜਨਮਦਿਨ ਮਨਾਇਆ। ਤਿ¤ਬਤੀ ਪਰੰਪਰਾ ਮੁਤਾਬਿਕ ਕਿਸੇ ਵਿਅਕਤੀ ਦਾ 80ਵਾਂ ਜਨਮਦਿਨ ਖ਼ਾਸ ਮਹ¤ਤਵ ਰ¤ਖਦਾ ਹੈ ਤੇ ਲੋਕ ਇਸ ਨੂੰ ਇਕ ਉਪਲਬਧੀ ਦੇ ਤੌਰ ‘ਤੇ ਮਨਾਉਂਦੇ ਹਨ। ਦੇਸ਼ ਨਿਕਾਲਾ ਦਿ¤ਤੇ ਤਿ¤ਬਤੀ ਸੰਸਦ ਦੇ ਸਪੀਕਰ ਪੇਨਪਾ ਸ਼ੇਰਿੰਗ ਨੇ ਕਿਹਾ ਕਿ ਆਪਣੇ ਪਾਵਨ ਦਲਾਈ ਲਾਮਾ ਦੇ 100 ਪੂਰੇ ਹੋਣ ਦੀ ਕਾਮਨਾ ਕਰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਇ¤ਛਾਵਾਂ ਤੁਰੰਤ ਪੂਰੀਆਂ ਹੋਣ।



