Skip to content
Independent perspectives. Global stories.
BREAKING

ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ, ਉ¤ਤਰਾਖੰਡ ’ਚ ਅਲਰਟ ਜਾਰੀ

Share this story

ਦੇਹਰਾਦੂਨ, 6 ਜੁਲਾਈ (ਪੀ. ਟੀ.)- ਉ¤ਤਰ ਭਾਰਤ ਦੇ ਪਹਾੜੀ ਇਲਾਕਿਆਂ ‘ਚ ਭਾਰੀ ਮੀਂਹ ਨਾਲ ਉ¤ਤਰਾਖੰਡ ਸਰਕਾਰ ਨੇ ਰਾਜ ‘ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।ਉਥੇ ਹੀ ਪੰਜਾਬ ਅਤੇ ਹਰਿਆਣਾ ’ਚ ਗਰਮ ਅਤੇ ਹੁਮਸ ਭਰਿਆ ਮੌਸਮ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਰਾਸ਼ਟਰੀ ਰਾਜਧਾਨੀ ਵਿਚ ਅਧਿਕਤਰ ਤਾਪਮਾਨ 38 . 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਉ¤ਤਰਾਖੰਡ ਦੇ ਕਈ ਇਲਾਕਿਆਂ ’ਚ ਜਾਰੀ ਭਾਰੀ ਮੀਂਹ ਦੇ ਮ¤ਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੁ¤ਖ ਮੰਤਰੀ ਹਰੀਸ਼ ਰਾਵਤ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਚੌਕੰਨਾ ਕੀਤਾ ਹੈ। ਮੌਸਮ ਵਿਭਾਗ ਨੇ ਦ¤ਸਿਆ ਕਿ ਟਿਹਰੀ, ਉ¤ਤਰਾਕਾਸ਼ੀ, ਚਮੋਲੀ, ਪੌੜੀ ਗੜ੍ਹਵਾਲ ਅਤੇ ਨੈਨੀਤਾਲ ‘ਚ ਮੀਂਹ ਜਾਰੀ ਹੈ। ਵਿਭਾਗ ਨੇ ਪੌੜੀ ਗੜ੍ਹਵਾਲ, ਅਲਮੋੜ, ਨੈਨੀਤਾਲ ਅਤੇ ਊਧਮ ਸਿੰਘ ਨਗਰ ਤੇ ਕਈ ਸਥਾਨਾਂ

‘ਤੇ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਹੈ ਅਤੇ ਇਨ੍ਹਾਂ ਇਲਾਕਿਆਂ ’ਚ 160 ਮਿਮੀ ਤ¤ਕ ਮੀਂਹ ਹੋ ਸਕਦਾ ਹੈ ।

WRITTEN BY