Skip to content
Independent perspectives. Global stories.
BREAKING

ਬਿਹਾਰ ’ਚ ਚੋਣ ਨਹੀਂ ਲੜੇਗੀ ਆਮ ਆਦਮੀ ਪਾਰਟੀ ਪਰ ਭਾਜਪਾ ਖਿਲਾਫ ਕਰੇਗੀ ਪ੍ਰਚਾਰ

Share this story

ਨਵੀਂ ਦਿ¤ਲੀ, 21 ਜੂਨ (ਪੀ. ਟੀ.)- ਕੇਂਦਰ ਤੇ ਦਿ¤ਲੀ ਸਰਕਾਰ ਵਿਚਾਲੇ ਵਿਵਾਦ ਵਿਚਕਾਰ ਆਮ ਆਦਮੀ ਪਾਰਟੀ ਨਿਤਿਸ਼ ਕੁਮਾਰ ਨੂੰ ਤਕਨੀਕੀ ਸਮਰਥਨ ਦੇ ਸਕਦੀ ਹੈ। ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।
ਆਪ ਦੇ ਇਕ ਸੀਨੀਅਰ ਨੇਤਾ ਨੇ ਆਪਣਾ ਨਾਮ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਦ¤ਸਿਆ ਕਿ ਪਾਰਟੀ ਭਾਜਪਾ ਖਿਲਾਫ ਪ੍ਰਚਾਰ ਕਰੇਗੀ ਅਤੇ ਜੇ ਜ਼ਰੂਰਤ ਪਈ ਤਾਂ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਚੋਣਾਵੀਂ ਜੰਗ ’ਚ ਸ਼ਾਮਲ ਹੋ ਸਕਦੇ ਹਨ। ਨੇਤਾ ਨੇ ਕਿਹਾ ਕਿ ਉਹ ਪਹਿਲਾ ਹੀ ਸਪਸ਼ਟ ਕਰ ਚੁ¤ਕੇ ਹਨ ਕਿ ਉਹ ਬਿਹਾਰ ਚੋਣ ਲੜਨ ਨਹੀਂ ਜਾ ਰਹੇ ਹਨ ਪਰ ਉਹ ਨਿਸ਼ਚਿਤ ਰੂਪ ਨਾਲ ਭਾਜਪਾ ਖਿਲਾਫ ਪ੍ਰਚਾਰ ਕਰਨਗੇ ਤੇ ਲੋਕਾਂ ਨੂੰ ਦ¤ਸਣਗੇ ਕਿ ਕਿਸ ਤਰ੍ਹਾਂ ਨਰਿੰਦਰ ਮੋਦੀ ਸਰਕਾਰ ਉਨ੍ਹਾਂ ਕੰਮ ਨਹੀਂ ਕਰਨ ਦੇ ਰਹੀ ਤੇ ਦਿ¤ਲੀ ਸਰਕਾਰ ਦੇ ਕੰਮਕਾਜ ‘ਚ ਰੁਕਵਾਟਾਂ ਪੈਦਾ ਕਰ ਰਹੀ ਹੈ।

WRITTEN BY