Skip to content
Independent perspectives. Global stories.
BREAKING

ਸੂਰਤ ਸਿੰਘ ਖਾਲਸਾ ਪੀ ਜੀ ਆਈ ਰੈਫ਼ਰ

Share this story

ਚੰਡੀਗੜ੍ਹ, 18 ਜੂਨ (ਪੀ. ਟੀ.)- ਸਜ਼ਾ ਪੂਰੀ ਕਰ ਚੁੱਕ ਜੇਲ੍ਹਾਂ ’ਚ ਬੰਦ ਸਿ¤ਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਸੂਰਤ ਸਿੰਘ ਖਾਲਸਾ ਨੂੰ ਲੁਧਿਆਣਾ ਪੁਲਿਸ ਨੇ ਪੀ ਜੀ ਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਹਸਪਤਾਲ ’ਚ ਭਰਤੀ ਸਨ। ਉਹ ਪਿਛਲੇ ਚਾਰ ਮਹੀਨਿਆਂ ਤੋਂ ਭੁ¤ਖ ਹੜਤਾਲ ’ਤੇ ਹਨ।ਪੁਲਿਸ ਮੁਤਾਬਿਕ ਬਾਪੂ ਖਾਲਸਾ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪੀ ਜੀ ਆਈ ਭੇਜਿਆ ਗਿਆ ਹੈ।

WRITTEN BY