Skip to content
Independent perspectives. Global stories.
BREAKING

ਫੌਜੀ ਆਪ੍ਰੇਸ਼ਨ ਤੋਂ ਬਾਅਦ ਭਾਰਤ ਪ੍ਰਤੀ ਦੂਜੇ ਦੇਸ਼ਾਂ ਦਾ ਨਜ਼ਰੀਆ ਬਦਲਿਆ : ਪਾਰੀਕਰ

Share this story

ਨਵੀਂ ਦਿ¤ਲੀ- ਰ¤ਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਮਿਆਂਮਾਰ ਸਰਹ¤ਦ ’ਤੇ ਅ¤ਤਵਾਦੀਆਂ ਦੇ ਖ਼ਿਲਾਫ਼ ਸੈਨਾ ਆਪ੍ਰੇਸ਼ਨ ਤੋਂ ਬਾਅਦ ਦੂਜੇ ਦੇਸ਼ਾਂ ਦਾ ਭਾਰਤ ਦੇ ਪ੍ਰਤੀ ਨਜ਼ਰੀਆ ਬਦਲਿਆ ਹੈ। ਜੋ ਡਰੇ ਹੋਏ ਹਨ, ਉਹ ਪ੍ਰਤੀਕਿਰਿਆ ਦੇ ਰਹੇ ਹਨ। ਦਿ¤ਲੀ ’ਚ ਹੋਏ ਇ¤ਕ ਪ੍ਰੋਗਰਾਮ ’ਚ ਪਾਰੀਕਰ ਨੇ ਕਿਹਾ ਕਿ ਉਹ ਆਪ੍ਰੇਸ਼ਨ ਦਾ ਵਿਸਥਾਰ ਨਾਲ ਖ਼ੁਲਾਸਾ ਨਹੀਂ ਕਰਨਗੇ।ਰ¤ਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰ¤ਖਿਆ ਦੇ ਮਸਲੇ ’ਤੇ ਮਾਨਸਿਕਤਾ ‘ਚ ਬਦਲਾਅ ਜ਼ਰੂਰੀ ਹੈ।ਅਸੀਂ ਆਪਣੀ ਸੁਰ¤ਖਿਆ ਲਈ ਦੂਸਰੀਆਂ ’ਤੇ ਨਿਰਭਰ ਨਹੀਂ ਰਹਿ ਸਕਦੇ। ਪਾਕਿਸਤਾਨ ਦੀ ਪ੍ਰਤੀਕਿਰਿਆ ਦੇ ਮਸਲੇ ‘ਤੇ ਪਾਰੀਕਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਭਾਰਤ ਦੇ ਇਸ ਬਦਲੇ ਰੁਖ਼ ਤੋਂ ਡਰ ਹੈ, ਉਨ੍ਹਾਂ ਨੇ ਪ੍ਰਤੀਕਿਰਿਆ ਦੇਣਾ ਸ਼ੁਰੂ ਕਰ ਦਿ¤ਤਾ ਹੈ।

WRITTEN BY