ਪੁਣੇ, 30 ਮਈ (ਪੀ. ਟੀ.)- ਰ¤ਖਿਆ ਮੰਤਰੀ ਮਨੋਹਰ ਪਾਰੀਕਰ ਨੇ ਸੁਰ¤ਖਿਆ ਕਾਰਨਾਂ ਤੋਂ ਹਥਿਆਰਬੰਦ ਬਲਾਂ ’ਚ ਕੋਮਬੇਟ (ਲੜਾਈ) ਮੁਹਿੰਮਾਂ ਲਈ ਮਹਿਲਾਵਾਂ ਦੀ ਭਰਤੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਕਿਹਾ ਹੈ ਕਿ ਹੋਰ ਸੰਚਾਲਨ ਖੇਤਰਾਂ ਨਾਲ ਜੁੜਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।ਦੁਸ਼ਮਣ ਸੁਰ¤ਖਿਆ ਬਲਾਂ ਵਲੋਂ ਬੰਧਕ ਬਣਾ ਲਏ ਜਾਣ ’ਤੇ ਜ਼ੁਲਮ ਢਾਹੁਣ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਹੀਂ । ਜੇ ਲੜਾਈ ਮੁਹਿੰਮ ਅਭਿਆਨ ‘ਚ ਮਹਿਲਾ ਨੂੰ ਕੈਦੀ ਬਣਾ ਲਿਆ ਜਾਵੇ ਤਾਂ ਕੀ ਹੋਵੇਗਾ।ਭਾਰਤ ਵਿੱਚ ਪੈ ਸਕਦਾ ਹੈ ਭਿਆਨਕ ਸੋਕਾ