April 30, 2026 6:52 pm

ਭੁੱਲਰ, ਪੰਮੇ ਵੱਲੋਂ ਬਾਬਾ ਅਜੀਤ ਸਿੰਘ ਅਤੇ ਹਰਭਜਨ ਸਿੰਘ ਡੰਗ ਦਾ ਸਨਮਾਨ

ਲੁਧਿਆਣਾ, 23 ਮਈ (ਮਨਿੰਦਰਪਾਲ ਸਿੰਘ ਮਿੱਡਾ)- ਅੱਜ ਅਕਾਲ ਮਾਰਕੀਟ ਵਿਖੇ ਬਲਵਿੰਦਰ ਸਿੰਘ ਭੁਲਰ ਦੇ ਦਫਤਰ ਵਿੱਚ ਵਿਸ਼ੇਸ਼ ਤੌਰ ’ਤੇ ਲੁਧਿਆਣਾ ਸ਼ਹਿਰੀ-1 ਦੇ ਪ੍ਰਧਾਨ ਸ. ਹਰਭਜਨ ਸਿੰਘ ਡੰਗ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੁਣਨ ਆਏ ਤੇ ਵਿਸ਼ਵਾਸ ਦੁਆਇਆ ਕਿ ਇਨ੍ਹਾਂ ਨੂੰ ਉਹ ਪਾਰਟੀ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਉਣਗੇ ਅਤੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਇਸ ਮੌਕੇ ਸ. ਬਲਵਿੰਦਰ ਸਿੰਘ ਭੁੱਲਰ ਅਤੇ ਪੰਮਾ ਵੱਲੋਂ ਬਾਬਾ ਅਜੀਤ ਸਿੰਘ ਅਤੇ ਪ੍ਰਧਾਨ ਹਰਭਜਨ ਸਿੰਘ ਡੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐ¤ਮ ਪੀ ਬਵੇਜਾ, ਜੈਲੀ ਟੋਨੀ, ਪੱਪੂ ਸ਼ਹਿਨਾਈ, ਬੱਗਾ, ਲਵਲੀ ਸੇਠੀ, ਸੰਤ, ਐਮਸਨ ਬਿੱਲਾ ਸਜਾਵਟ, ਰਾਜਾ ਪਾਲ ਤੇ ਵਿਸ਼ੇਸ਼ ਤੌਰ ’ਤੇ ਗੁਰਪ੍ਰੀਤ ਬੱਬਲ ਪਹੁੰਚੇ।

Send this to a friend