ਨਵੀਂ ਦਿ¤ਲੀ, 23 ਮਈ (ਪੀ. ਟੀ.)- ਨਰਿੰਦਰ ਮੋਦੀ ਸਰਕਾਰ ਨੇ ਸ਼ਾਸਨ ਦੇ ਆਪਣੇ ਪਹਿਲੇ ਇਕ ਸਾਲ ਦੀ ਉਪਲਬਧੀਆਂ ਗਿਣਾਉਂਦੇ ਹੋਏ ਅ¤ਜ ਕਿਹਾ ਕਿ ਪਿਛਲੀ ਗ¤ਠਜੋੜ ਸਰਕਾਰ ਦੌਰਾਨ ਕਥਿਤ ਰੂਪ ਨਾਲ ਪ੍ਰਭਾਵਿਤ ਹੋਈ ਪ੍ਰਧਾਨ ਮੰਤਰੀ ਅਹੁਦੇ ਦੀ ਭਰੋਸੇਯੋਗਤਾ, ਮਾਣ ਤੇ ਕ¤ਦ ਨੂੰ ਉਸ ਨੇ ਦੁਬਾਰਾ ਬਹਾਲ ਕੀਤਾ ਤੇ ਸ਼ਾਸਨ ਤੋਂ ਬਾਹਰ ਬਣੇ ਤਾਕਤਵਰ ਸ¤ਤਾ ਤੰਤਰ ਨੂੰ ਖ਼ਤਮ ਕੀਤਾ। ਇਸ ਮਹੀਨੇ ਦੀ 26 ਤਰੀਕ ਨੂੰ ਮੋਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਭਾਜਪਾ ਮੁ¤ਖ ਦਫ਼ਤਰ ‘ਚ ਆਯੋਜਿਤ ਇਕ ਵਿਸ਼ੇਸ਼ ਪ¤ਤਰਕਾਰ ਸੰਮੇਲਨ ‘ਚ ਪਾਰਟੀ ਦੇ ਸੀਨੀਅਰ ਤੇ ਵਿ¤ਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਇਹ ਸਾਲ ਨਿਸ਼ਚਿਤ ਤੌਰ ‘ਤੇ ਪ੍ਰਧਾਨ ਮੰਤਰੀ ਦਾ ਹੈ। ਪਿਛਲੇ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਛੋਟਾ ਕਰਨ ਦਾ ਯਤਨ ਕੀਤਾ ਸੀ ਤੇ ਸਰਕਾਰ ਦੀ ਤਾਕਤ ਦਾ ਬਿੰਦੂ ਸ਼ਾਸਨ ਦੇ ਬਾਹਰ ਸੀ, ਉਸ ਵਿਵਸਥਾ ਨੂੰ ਇਸ ਸਰਕਾਰ ਨੇ ਖ਼ਤਮ ਕੀਤਾ ਹੈ।