April 28, 2026 6:14 am

ਸਵਿਟਜ਼ਰਲੈਂਡ ’ਚ ਗੋਲੀਬਾਰੀ, ਪੁਲਿਸ ਅਨੁਸਾਰ ਕਈ ਮੌਤਾਂ

ਬਰਲਿਨ, 10 ਮਈ (ਪੀ. ਟੀ.)- ਉ¤ਤਰੀ ਸਵਿਟਜ਼ਰਲੈਂਡ ਦੇ ਇਕ ਸ਼ਹਿਰ ’ਚ ਗੋਲੀਬਾਰੀ ਦੀ ਇਕ ਘਟਨਾ ’ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਰਗਓ ਕੇਂਟਨ ਰਾਜ ’ਚ ਪੁਲਿਸ ਨੇ ਦ¤ਸਿਆ ਕਿ ਸਨਿ¤ਚਰਵਾਰ ਦੇਰ ਰਾਤ ਵੁ?ਰੇਨਲਿੰਗੇਨ ਸ਼ਹਿਰ ‘ਚ ਕੁਝ ਲੋਕਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿ¤ਤੀ। ਉਥੇ ਪਹੁੰਚਨ ‘ਤੇ ਪੁਲਿਸ ਨੂੰ ਇਕ ਘਰ ਤੇ ਉਸ ਦੇ ਬਾਹਰ ਕਈ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਾਰੇ ਜਾਣ ਵਾਲੇ ਸਾਰੇ ਲੋਕ ਜਵਾਨ ਹਨ।

Send this to a friend