ਸ੍ਰੀਨਗਰ, 9 ਮਈ (ਪੀ. ਟੀ)- ਅ¤ਤਵਾਦੀਆਂ ਦੇ ਇਕ ਗ੍ਰਨੇਡ ਹਮਲੇ ‘ਚ ਅ¤ਜ ਦੋ ਨਾਬਾਲਗ ਲੜਕੀਆਂ ਸਮੇਤ ਘ¤ਟ ਤੋਂ ਘ¤ਟ 14 ਵਿਅਕਤੀ ਜ਼ਖਮੀ ਹੋ ਗਏ। ਦ¤ਖਣੀ ਕਸ਼ਮੀਰ ‘ਚ ਸ਼ੋਪੀਆਂ ਜਿਲ੍ਹੇ ਦੇ ਇਕ ਭੀੜ ਭਰੇ ਬਜ਼ਾਰ ‘ਚ ਅ¤ਤਵਾਦੀਆਂ ਨੇ ਇਹ ਹਮਲਾ ਕੀਤਾ। ਪੁਲਿਸ ਨੇ ਦ¤ਸਿਆ ਕਿ ਅ¤ਤਵਾਦੀਆਂ ਨੇ ਇਥੋਂ 52 ਕਿਲੋਮੀਟਰ ਦੂਰ ਸ਼ੋਪੀਆਂ ਬਾਜ਼ਾਰ ‘ਚ ਪੁਲਿਸ ਦਲ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁ¤ਟਿਆ।