April 23, 2026 6:44 pm

ਪੰਜਾਬ ’ਚ ਬਿਜਲੀ ਦਰਾਂ ਵਿੱਚ ਨਹੀਂ ਹੋਇਆ ਕੋਈ ਵਾਧਾ

index ਚੰਡੀਗੜ੍ਹ, 5 ਮਈ (ਪੀ. ਟੀ.)- ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਤੇ ਇਹ ਪਿਛਲੇ ਸਾਲ ਵਾਂਗ ਰਹਿਣਗੀਆਂ। ਇਸ ਤੋਂ ਇਲਾਵਾ ਪਹਿਲੀਆਂ 100 ਯੂਨਿਟਾਂ ਤੱਕ ਰਿਹਾਇਸ਼ੀ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਪ੍ਰਤੀ 4 ਪੈਸੇ ਘਟਾ ਦਿੱਤੀਆਂ ਹਨ। ਗੈਰ ਰਿਹਾਇਸ਼ੀ ਖਪਤਕਾਰਾਂ ਲਈ ਵੀ ਪਹਿਲੀਆਂ 100 ਯੂਨਿਟਾਂ ਤੱਕ 4 ਪੈਸੇ ਪ੍ਰਤੀ ਯੂਨਿਟ ਦਰ ਦੀ ਕਟੌਤੀ ਕੀਤੀ ਗਈ ਹੈ ਪਰ 100 ਯੂਨਿਟ ਤੋਂ ਬਾਅਦ ਪ੍ਰਤੀ 4 ਪੈਸੇ ਵੱਧ ਦੇਣਗੇ ਪੈਣਗੇ। ਖੇਤੀ ਦਰਾਂ ’ਚ 2 ਪੈਸੇ ਪ੍ਰਤੀ ਵਾਧਾ ਕੀਤਾ ਗਿਆ ਹੈ।

Send this to a friend