April 27, 2026 12:09 am

ਸੁਰਜੀਤ ਕੰਬੋਜ਼ ਦੀ ਅਗਵਾਈ ’ਚ ਅਮਿਤਸ਼ਾਹ ਦੀ ਮੀਟਿੰਗ ਲਈ ਬੱਸ ਰਵਾਨਾ

ਚਗੁਰੂਹਰਸਹਾਏ/ਪੰਜੇ ਕੇ ਉਤਾੜ, 2 ਮਈ (ਮਹਿੰਦਰ ਸਿੰਘ ਥਿੰਦ)- ਬੀ.ਜੇ.ਪੀ. ਦੇ ਰਾਸ਼ਟਰੀ ਪ੍ਰਧਾਨ ਅੰਮਿਤ ਸ਼ਾਹ ਦੀ ਅਗਵਾਈ ਵਿਚ ਹੋਈ ਸੂੁਬਾ ਪੱਧਰੀ ਅੰਮ੍ਰਿਤਸਰ ਵਿਖੇ ਮੀਟਿੰਗ ਵਿਚ ਭਾਜਪਾ ਮੰਡਲ ਪੰਜੇ ਕੇ ਉਤਾੜ ਤੋਂ ਸੁਰਜੀਤ ਕੰਬੋਜ਼ ਵੱਲੋਂ 35 ਮੈਂਬਰਾਂ ਨਾਲ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਮੰਡਲ ਪ੍ਰਧਾਨ ਸੁਰਜੀਤ ਕੰਬੋਜ਼ ਨੇ ਰਵਾਨਾ ਹੋਣ ਸਮੇਤ ਦੱਸਿਆ ਕਿ ਪਾਰਟੀ ਵੱਲੋਂ ਮੈਂਬਰਸ਼ਿਪ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਵਿਚ 100 ਮੈਂਬਰ ਸ਼ਾਮਲ ਕਰਨ ਤੋਂ ਬਾਅਦ ਇਕ ਸੀਨੀਅਰ ਮੈਂਬਰ ਚੁਣਿਆ ਜਾਂਦਾ ਹੈ। ਜਿਸ ਦੇ ਤਹਿਤ ਗੁਰੂਹਰਸਹਾਏ ਹਲਕੇ ਅੰਦਰ 3500 ਵਰਕਰਾਂ ਦੀ ਮੈਂਬਰਸ਼ਿਪ ਕੀਤੀ ਗਈ ਹੈ, ਜਿਸ ਵਿਚੋਂ 35 ਮੈਂਬਰਾਂ ਨੂੰ ਸੀਨੀਅਰ ਚੁਣ ਕੇ ਅੰਮਿਤ ਸ਼ਾਹ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਲੈ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਤੀ ਉਹ ਦਿਨ ਰਾਤ ਮਿਹਨਤ ਕਰਕੇ ਕੰਮ ਕਰ ਰਹੇ ਹਨ ਅਤੇ ਪਾਰਟੀ ਨੂੰ ਅੱਗੇ ਲਿਆਉਣ ਲਈ ਹਰ ਕੋਸ਼ਿਸ਼ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ

ਪਵਨ ਕੁਮਾਰ ਪੰਜੇ ਕੇ ਉਤਾੜ, ਕੁਲਦੀਪ ਕੁਮਾਰ ਬੱਟੀ, ਮਹਿੰਦਰ ਸਿੰਘ ਚੱਕ ਪੰਜੇ ਕੇ, ਅਸ਼ੋਕ ਕੁਮਾਰ ਕਾਲੜਾ ਰੁਕਨਾ ਬੋਦਲਾ, ਕ੍ਰਿਸ਼ਨ ਲਾਲ ਬੱਟੀ, ਸ਼ਿਵ ਕੁਮਾਰ, ਜਮੀਤ ਸਿੰਘ ਸੈਦੇ ਕੇ ਮੋਹਣ, ਰਵਿੰਦਰ ਕੰਬੋਜ਼ ਬਾਜੇ ਕੇ, ਦੌਲਤ ਰਾਮ ਮੋਹਣ ਕੇ ਹਿਠਾੜ, ਅਸ਼ੋਕ ਕੁਮਾਰ, ਰਾਜ ਕੁਮਾਰ, ਓਮ ਪ੍ਰਕਾਸ਼ ਜਈਆ, ਹਰਦਿਆਲ ਕੰਬੋਜ਼, ਹਰਮੇਸ਼ ਸਿੰਘ, ਬਲਵਿੰਦਰ ਸਿੰਘ, ਸ਼ਿੰਦਰ ਸਿੰਘ, ਕਾਲਾ ਸਿੰਘ, ਕੁਲਦੀਪ ਕੁਮਾਰ, ਰਾਜ ਕੁਮਾਰ, ਓਮ ਪ੍ਰਕਾਸ਼ ਸਾਮਾ, ਸੰਜੀਵ ਕੁਮਾਰ, ਰਾਮ ਚੰਦ, ਕ੍ਰਿਸ਼ਨ ਕੁਮਾਰ, ਕੇਵਲ ਕ੍ਰਿਸ਼ਨ, ਵਿਪਨ ਕੁਮਾਰ, ਹਰਬੰਸ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਮਨੋਹਰ ਸਿੰਘ, ਨਰਿੰਦਰ ਕੁਮਾਰ, ਸੁਰਿੰਦਰ ਕੁਮਾਰ, ਪੱਪੂ ਮੱਕੜ, ਸੁਖਜਿੰਦਰ ਸਿੰਘ ਆਦਿ ਅੰਮ੍ਰਿਤਸਰ ਦੀ ਮੀਟਿੰਗ ਲਈ ਰਵਾਨਾ ਹੋਏ।

Send this to a friend