ਕਰਮਚਾਰੀਆਂ ਦੀ ਵਿਸ਼ੇਸ਼ ਸਿਖਲਾਈ ਪਿੱਛੋਂ ਹੀ ਮੁੜ ਚੱਲਣਗੀਆਂ ਬੱਸਾਂ
ਚੰਡੀਗੜ੍ਹ, 2 ਮਈ (ਪੀ. ਟੀ. ਲਾਇਵ)- ਪੰਜਾਬ ਦੇ ਡਿਪਟੀ ਮੁ¤ਖ ਮੰਤਰੀ ਤੇ ਆਰਬਿਟ ਬ¤ਸਾਂ ਦੇ ਮਾਲਕਾਂ ਚੋਂ ਇਕ ਸੁਖਬੀਰ ਬਾਦਲ ਨੇ ਅ¤ਜ ਇਕ ਹੁਕਮ ਜਾਰੀ ਕਰਦਿਆਂ ਆਰਬਿਟ ਬ¤ਸਾਂ ਦੇ ਪੰਜਾਬ ਚ ਚ¤ਲਣ ਤੇ ਪਬੰਦੀ ਲਾ ਦਿਤੀ ਹੈ।ਮੋਗਾ ’ਚ 14 ਸਾਲਾ ਅਰਸ਼ਦੀਪ ਕੌਰ ਨੂੰ ਬ¤ਸ ਚੋਂ ਧ¤ਕਾ ਦਿਤੇ ਜਾਣ ਕਾਰਨ ਜਾਨ ਤੋਂ ਹ¤ਥ ਧੋਣ ਉਪਰੰਤ ਪੰਜਾਬ ਭਰ ਚ ਹੋ ਰਹੇ ਰੋਸ ਨੂੰ ਦੇਖਦਿਆਂ ਸੁਖਬੀਰ ਵਲੋਂ ਅ¤ਜ ਇਹ ਹੁਕਮ ਦਿਤਾ ਗਿਆ ਹੈ। ਸੁਖਬੀਰ ਨੇ ਹੁਕਮ ਜਾਰੀ ਕੀਤਾ ਹੈ ਕਿ ਆਰਬਿਟ ਦੀਆਂ ਬ¤ਸਾਂ ਹੁਣ ਪੰਜਾਬ ਦੀਆਂ ਸੜਕਾਂ ਤੇ ਨਹੀਂ ਚ¤ਲਣਗੀਆਂ।ਆਰਬਿਟ ਦੇ ਸਾਰੇ ਡਰਾਈਵਰ, ਕੰਡਕਟਰ ਤੇ ਹੋਰ ਸਟਾਫ ਨੂੰ ਓਰੀਐਨਟੇਸ਼ਨ ਕੋਰਸ ਕਰਾਇਆ ਜਾਵੇਗਾ ਤੇ ਇਸ ਉਪੰਰਤ ਹੀ ਬ¤ਸਾਂ ਚਲਾਈਆਂ ਜਾਣਗੀਆਂ।