April 26, 2026 6:27 am

ਕੋਲਕਾਤਾ ਨਗਰ ਨਿਗਮ ਚੋਣਾਂ ’ਚ ਟੀਐਮਸੀ ਦਾ ਕਬਜ਼ਾ ਬਰਕਰਾਰ

ਕੋਲਕਾਤਾ, 28 ਅਪ੍ਰੈਲ (ਪੀ. ਟੀ.)- 144 ਸੀਟਾਂ ਵਾਲੇ ਕੋਲਕਾਤਾ ਨਗਰ ਨਿਗਮ ’ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦਾ ਕਬਜ਼ਾ ਬਰਕਰਾਰ ਹੈ। ਮਮਤਾ ਬੈਨਰਜੀ ਦੀ ਸੱਤਾਧਾਰੀ ਪਾਰਟੀ ਟੀਐਮਸੀ ਨੇ ਕੁਲ 115 ਸੀਟਾਂ ਜਿੱਤ ਲਈਆਂ ਹਨ। ਉੱਥੇ ਹੀ ਲੈਫ਼ਟ ਨੂੰ 14, ਭਾਜਪਾ ਨੂੰ 7 ਤੇ ਕਾਂਗਰਸ ਨੂੰ 5 ਸੀਟਾਂ ਹੀ ਮਿਲੀਆਂ ਹਨ। ਹੋਰ ਨੇ ਤਿੰਨ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸਤੋਂ ਇਲਾਵਾ ਪੱਛਮੀ ਬੰਗਾਲ ਦੀ 91 ਮਿਉਨਿਸੀਪੈਲਿਟੀ ‘ਚੋਂ ਤਿੰਨ ਟੀਐਮਸੀ ਨਿਰਵਿਰੋਧ ਹੀ ਜਿੱਤ ਚੁੱਕੀ ਹੈ।

Send this to a friend