ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਰਾਂ/ਗੋਬਿੰਦ ਬੀਬੀਵਾਲਾ)- ਥਰਮਲ ਮੁਲਾਜਮਾਂ ਅਤੇ ਇੰਜੀਨੀਅਰਾਂ ਨੂੰ ਗਲਤ ਬੋਲੀ ਬੋਲਣ ਵਾਲੇ ਰਸੋਈ ’ਚ ਜਬਰੀ ਕੰਮ ਲੈਣ ਵਾਲੇ ਅਤੇ ਜਥੇਬੰਦੀ ਨਾਲ ਹੈਂਕੜਬਾਜ਼ੀ ਕਰਨ ਵਾਲੇ ਹੈਂਕੜਬਾਜ ਥਰਮਲ ਅਧਿਕਾਰੀ ਫਤਿਹਪਾਲ ਸਿੰਘ ਮ¤ਲੀ ਵਿ¤ਰੁਧ ਥਰਮਲ ਮੁਲਾਜਮਾਂ ਨੇ ਵ¤ਡੀ ਗਿਣਤੀ ਵਿ¤ਚ ਥਰਮਲ ਨਹਿਰ ਤੇ ਇ¤ਕਠੇ ਹੋਕੇ ਕਾਲੇ ਝੰਡੇ ਵਿਖਾਕੇ ਰੋਸ ਵਿਖਾਵਾ ਕੀਤਾ ਅਤੇ ਨਾਹਰੇਬਾਜੀ ਕੀਤੀ ਇਸ ਮੌਕੇ ਟੀ ਐਸ ਯੂ ਥਰਮਲ ਬਠਿੰਡਾ ਦੇ ਪ੍ਰਧਾਨ ਪ੍ਰਕਾਸ ਸਿੰਘ/ ਸੈਕਟਰੀ ਨੈਬ ਸਿੰਘ/ਤੇਜਾ ਸਿੰਘ/ ਜਗਦੇਵ ਸਿੰਘ/ ਨਛ¤ਤਰ ਸਿੰਘ ਆਤੇ ਮੇਜਰ ਸਿੰਘ ਇਟਕ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਜਦੋਂ ਤ¤ਕ ਹੈਂਕੜਬਾਜ ਅਧਿਕਾਰੀ ਆਪਣੇ ਰਵ¤ਈਏ ਵਿ¤ਚ ਸੁਧਾਰ ਨਹੀਂ ਕਰਦਾ ਜਾਂ ਇਸ ਅਧਿਕਾਰੀ ਦੀ ਬਦਲੀ ਨਹੀਂ ਕੀਤੀ ਜਾਂਦੀ ਜਥੇਬੰਦੀ ਆਪਣਾ ਸਘੰਰਸ਼ ਹੋਰ ਤੇਜ ਕਰੇਗੀ ।ਭਰੌਸੇ ਯੋਗ ਸੂਤਰਾਂ ਤੋਂ ਪਤਾ ਲ¤ਗਿਆ ਹੈ ਕਿ
ਕੁਝ ਦਿਨ ਪਹਿਲਾ ਸਿਫਟ ਏ 2 ਦੇ ਸਿਫਟ ਇੰਚਾਰਜ ਫਤਿਹ ਪਾਲ ਸਿੰਘ ਮ¤ਲੀ ਦੀ ਡਿਉਟੀ ਦੌਰਾਨ ਯੂਨਿਟ ਦਾ ਲ¤ਖਾਂ ਰੁਪਏ ਦਾ ਨੁਕਸਾਨ ਹੋ?ਿਆ ਹੈ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਅਧਿਕਾਰੀ ਵਿ¤ਰੁਧ ਬਣਦੀ ਕਾਰਵਾਈ ਕੀਤੀ ਜਾਵੇ।