April 25, 2026 8:33 am

ਦੌਸਾ ’ਚ ਕਿਸਾਨ ਗਜੇਂਦਰ ਦਾ ਅੰਤਿਮ ਸਸਕਾਰ, ਦਿ¤ਲੀ ’ਚ ਪ੍ਰਦਰਸ਼ਨ

ਦੌਸਾ/ਨਵੀਂ ਦਿ¤ਲੀ, 23 ਅਪ੍ਰੈਲ (ਪੀ. ਟੀ.) – ਆਮ ਆਦਮੀ ਪਾਰਟੀ ਦੀ ਰੈਲੀ ‘ਚ ਬੁ¤ਧਵਾਰ ਨੂੰ ਖੁਦਕੁਸ਼ੀ ਕਰਨ ਵਾਲੇ ਕਿਸਾਨ ਗਜੇਂਦਰ ਦਾ ਰਾਜਸਥਾਨ ਦੇ ਦੌਸਾ ਸਥਿਤ ਉਸਦੇ ਪਿੰਡ ਨਾਂਗਲ ਝਮਰਵਾੜਾ ’ਚ ਅੰਤਿਮ ਸਸਕਾਰ ਕਰ ਦਿ¤ਤਾ ਗਿਆ। ਇਸਤੋਂ ਪਹਿਲਾਂ ਰਾਜਸਥਾਨ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ, ਅਸ਼ੋਕ ਗਹਿਲੋਤ ਤੇ ਸਾਬਕਾ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਮ੍ਰਿਤਕ ਕਿਸਾਨ ਗਜੇਂਦਰ ਦੇ ਘਰ ਪੁ¤ਜੇ ਤੇ ਹਮਦਰਦੀ ਪ੍ਰਗਟਾਈ। ਦੂਜੇ ਪਾਸੇ ਰਾਜਧਾਨੀ ਦਿ¤ਲੀ ’ਚ ਭਾਜਪਾ ਤੇ ਕਾਂਗਰਸ ਦੇ ਵਰਕਰਾਂ ਨੇ ਆਪ ਸਰਕਾਰ ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।

Send this to a friend