ਪਠਾਨਕੋਟ, 16 ਅਪ੍ਰੈਲ (ਅਜੇ ਕੁਮਾਰ)- ਜਿਥੇ ਕੁਦਰਤ ਦੀ ਮਾਰ ਦੇ ਚਲਦਿਆਂ ਪਹਿਲਾਂ ਹੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁਕੀਆਂ ਜਨ ਅਤੇ ਕਿਸਾਨ ਸਰਕਾਰ ਦੇ ਭਰੋਸੇ ਬੈਠੇ ਹਨ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਫ਼ਸਲ ਦਾ ਮੁਆਵਜ਼ਾ ਮਿਲੇਗਾ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦੀ ਰੋਟੀ ਰੋਜ਼ੀ ਚੱਲੇਗੀ। ਰ ਦੂਜੇ ਪਾਸੇ ਪਠਾਨਕੋਟ ਦੇ ਨਾਲ ਲੱਗਦੇ ਕਸਬਾ (ਨਰੋਟ ਮੇਹਰਾ) ਦੇ ਕੋਲ ਸਰਕਾਰੀ ਗੋਦਾਮ ਵਿ¤ਚ ਭਾਰੀ ਬਾਰਿਸ਼ ਦੇ ਚੱਲਦਿਆਂ ਵੀ ਗੋਦਾਮਾਂ ਦੇ ਬਾਹਰ ਪਈਆਂ ਹਜ਼ਾਰਾਂ ਦੇ ਹਿਸਾਬ ਨਾਲ ਕਣਕ ਦੀਆਂ ਬੋਰੀਆਂ ਬਾਰਿਸ਼ ਵਿ¤ਚ ਭਿ¤ਜਣ ਨਾਲ ਬਰਬਾਦ ਹੋ ਰਹੀਆਂ ਹਨ, ਜਿਸ ਦੇ ਲਈ ਸਰਕਾਰ ਵਲੋਂ ਆਟਾ ਦਾਲ ਸਕੀਮ ਦੇ ਰਾਹੀਂ ਲੋਕਾਂ ਨੂੰ ਸਰਕਾਰੀ ਅਨਾਜ (ਕਣਕ) ਦਿ¤ਤੀ ਜਾਂਦੀ ਹੈ ਪਰ ਕਈ ਜਗਾ ਤੇ ਲੋਕਾਂ ਨੂੰ ਦੇਣ ਵਾਲੀ ਇਹ ਸਰਕਾਰੀ ਕਣਕ ਨੂੰ ਪੂਰੀ ਤਰਾਂ ਫੂਡ ਸਪਲਾਈ ਵਿਭਾਗ ਦੀ ਅਣਗੇਲੀ ਕਰਕੇ ਇਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ।ਕਰਮਚਾਰੀਆਂ ਨੇ ਮੁਖ ਗੇਟ ਨੂੰ
ਤਾਲਾ ਲਗਾ ਕੇ ਬੋਰੀਆਂ ਨੂੰ ਢ¤ਕਨਾ ਸ਼ੁਰੂ ਕੀਤਾ। ਪਤਰਕਾਰਾਂ ਵਲੋਂ ਇਸ ਨਜਾਰੇ ਨੂੰ ਆਪਣੇ ਕੇਮਰੇ ਵਿ¤ਚ ਕੈਦ ਕਰਦਿਆਂ ਦੇਖ। ਵਿਭਾਗ ਦੇ ਕਰਮਚਾਰੀਆਂ ਵਿ¤ਚ ਅਫ਼ਰਾ -ਤਫਰੀ ਦਾ ਮਾਹੋਲ ਬਣ ਗਿਆ ਅਤੇ ਉਹਨਾਂ ਵਲੋਂ ਮੁਖ ਗੇਟ ਨੂੰ ਤਾਲਾ ਲਾ ਕੇ ਆਨਨ- ਫਾਨਨ ਵਿ¤ਚ ਹੀ ਕਣਕ ਦੀਆਂ ਬੋਰੀਆਂ ਨੂੰ ਢ¤ਕਨਾ ਸ਼ੁਰੂ ਕਰ ਦਿ¤ਤਾ ਗਿਆ। ਕੀ ਕਹਿੰਦੇ ਨੇ ਫੂਡ ਸਪਲਾਈ ਵਿਭਾਗ ਦੇ ਜੀ.ਐਮ.- ਉਨ੍ਹਾਂ ਨੇ ਅਪਣਾ ਪ¤ਲਾ ਝਾੜਦੇ ਹੋਏ ਕਿਹਾ ਕੀ ਉਹਨਾਂ ਨੂੰ ਨੂ ਕੀ ਪਤਾ ਸੀ ਕੀ ਕਿਸ ਵੇਲੇ ਬਾਰਿਸ਼ ਆ ਜਾਣੀ ਹੈ ਉਹਨਾ ਨੇ ਤਾਂ ਧੁ¤ਪ ਲਗਾਉਣ ਲਈ ਗੋਦਾਮ ਦੇ ਬਾਹਰ ਕਣਕ ਖੁ¤ਲੀ ਰਖੀ ਹੋਈ ਹੈ।