Skip to content
Independent perspectives. Global stories.
BREAKING

ਖੇਤੀਬਾੜੀ ਹਾਦਸਾ ਪੀੜਤਾਂ ਨੂੰ 24.78 ਕਰੋੜ ਰੁ: ਦੀ ਸਹਾਇਤਾ

Share this story

ਚੰਡੀਗੜ੍ਹ, 12 ਅਪ੍ਰੈਲ (ਪੀ.ਟੀ.)- ਪੰਜਾਬ ਸਰਕਾਰ ਨੇ 4198 ਖੇਤ ਮਜਦੂਰ ਅਤੇ ਕਿਸਾਨ ਜੋ ਖੇਤੀਬਾੜੀ ਕੰਮਾਂ ਦੌਰਾਨ  ਹੋਏ ਹਾਦਸਿਆਂ ਦੌਰਾਨ ਸਰੀਰਕ ਪੱਖੋ ਅਪਾਹਜ ਹੋਏ ਨੂੰ 24.78 ਕਰੋੜ ਰੁਪਏ ਰਿਕਾਰਡ ਗਰਾਂਟ ਦੀ ਵੰਡ ਕੀਤੀ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਖੇਤੀਬਾੜੀ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਉਨਾਂ ਖੇਤੀ ਮਜਦੂਰਾਂ ਨੂੰ ਹੀ ਦਿੱਤੀ ਗਈ ਹੈ ਜਿੰਨਾਂ ਨੂੰ ਖੇਤੀਬਾੜੀ ਕੰਮ ਕਰਦੇ ਸਮੇ ਦੌਰਾਨ ਹਾਦਸੇ ਹੋਇਆ। ਕਿਸੇ ਵੀ ਖੇਤ ਮਜਦੂਰ ਦੀ ਖੇਤ ਵਿੱਚ ਕੰਮ ਕਰਦੇ ਮੌਤ ਦੇ ਕੇਸ ਵਿੱਚ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਸਰੀਰ ਦਾ ਕੋਈ ਅੰਗ ਨਕਾਰਾ ਹੋਣ ਤੇ  40 ਹਜਾਰ ਰੁਪਏ , ਸਰੀਰ ਦੇ ਦੋ ਅੰਗ ਨਕਾਰਾ ਹੋਣ ਤੇ 60 ਹਜਾਰ ਅਤੇ ਚਾਰ ਉਗਲਾਂ ਕੱਟੀਆਂ ਜਾਣ ਤੇ 10 ਹਜਾਰ ਰੁਪਏ ਪ੍ਰਤੀ ਉਗਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਸਪਸਟ ਕੀਤਾ ਕਿ ਇੱਕ ਅੰਗ ਕਟਣ ਤੇ ਚਾਰ ਉਗਲਾਂ ਦੇ ਬਰਾਬਰ ਮੰਨਿਆ ਜਾਵੇਗਾ ਤੇ 40 ਹਜਾਰ ਰੁਪਏ ਦੀ ਵਿੱਤੀ

WRITTEN BY