April 22, 2026 11:16 am

ਭਾਈ ਮਨਪ੍ਰੀਤ ਸਿੰਘ ਗਾਬਾ ਅੱਜ ਆਕਾਸ਼ਵਾਣੀ ’ਤੇ

ਜਲੰਧਰ, 7 ਅਪ੍ਰੈਲ (ਪੀ.ਟੀ.) ਨੌਜਵਾਨ ਸਿੱਖ ਆਗੂ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ ਦੇ ਹੋਣਹਾਰ ਸਪੁੱਤਰ ਭਾਈ ਮਨਪ੍ਰੀਤ ਸਿੰਘ ਗਾਬਾ ਅੱਜ ਸ਼ਾਮੀ ਬੁੱਧਵਾਰ 8 ਅਪ੍ਰੈਲ ਨੂੰ ਆਕਾਸ਼ਵਾਣੀ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਵਿਚ ਹਰ ਜਿਓ ਨਿਮਾਣਿਆ ਤੂੰ ਮਾਣ ਵਿਸ਼ੇ ’ਤੇ ਆਪਣੇ ਵਿਚਾਰ ਰੱਖਣਗੇ। ਨੌਜਵਾਨਾਂ ਲਈ ਇਕ ਪ੍ਰੇਰਣਾ ਸਰੋਤ ਭਾਈ ਗਾਬਾ ਧਾਰਮਿਕ ਸਰਗਰਮੀਆਂ ਨਾਲ ਵੀ ਬਹੁਤ ਸ਼ਿੱਦਤ ਨਾਲ ਜੁੜੇ ਹੋਏ ਹਨ।

Send this to a friend