ਚੰਡੀਗੜ੍ਹ ਮਾਰਚ, 21 (ਪੀ. ਟੀ.)- ਧੂਰੀ ਉਪ ਚੋਣ ਲਈ ਅੱਜ ਪੰਜਵੇਂ ਦਿਨ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਬੁਲਾਰੇ ਅਨੁਸਾਰ ਸ੍ਰੀ ਬਿਕਰਮ ਕੁਮਾਰ ਵਲੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ।