April 20, 2026 2:12 am

ਹਾਈ ਕੋਰਟ ਵ¤ਲੋਂ ‘ਆਪ’ ਨੂੰ ਰਾਹਤ ਮਾਨਤਾ ਰ¤ਦ ਕਰਨ ਦੀ ਅਰਜ਼ੀ ਖਾਰਜ

ਨਵੀਂ ਦਿ¤ਲੀ, 19 ਮਾਰਚ (ਪੀ. ਟੀ.)- ਦਿ¤ਲੀ ਹਾਈ ਕੋਰਟ ਵ¤ਲੋਂ ਅ¤ਜ ਆਮ ਆਦਮੀ ਪਾਰਟੀ ਨੂੰ ਵ¤ਡੀ ਰਾਹਤ ਮਿਲੀ ਹੈ। ਚੋਣ ਖ਼ਰਚ ਮਾਮਲੇ ਨੂੰ ਲੈ ਕੇ ਦਰਜ ਕੀਤੀ ਗਈ ਅਰਜ਼ੀ ਨੂੰ ਕੋਰਟ ਨੇ ਖ਼ਾਰਜ ਕਰ ਦਿ¤ਤਾ ਹੈ। ਇਸ ਅਰਜ਼ੀ ‘ਚ ਪਾਰਟੀ ਦੀ ਮਾਨਤਾ ਰ¤ਦ ਕਰਨ ਦੀ ਗ¤ਲ ਕਹੀ ਗਈ ਸੀ। ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਮੁ¤ਖ ਜ¤ਜ ਜੀ. ਰੋਹਿਣੀ ਤੇ ਜ¤ਜ ਆਰ ਐਸ ਏੰਡਲਾ ਦੀ ਪੀਠ ਨੇ ਕਿਹਾ ਕਿ ਅਰਜ਼ੀ ਖ਼ਾਰਜ ਕੀਤੀ ਜਾਂਦੀ ਹੈ। ਅਦਾਲਤ ਦਾ ਇਹ ਫ਼ੈਸਲਾ ਹੰਸਰਾਜ ਜੈਨ ਦੀ ਅਰਜ਼ੀ ‘ਤੇ ਆਇਆ ਹੈ, ਜਿਨ੍ਹਾਂ ਨੇ ਪਾਰਟੀ ਦਾ ਪੰਜੀਕਰਣ ਰ¤ਦ ਕਰਨ ਦੀ ਅਰਜ਼ੀ ਇਹ ਇਲਜ਼ਾਮ ਲਗਾਉਂਦੇ ਹੋਏ ਕੀਤੀ ਸੀ ਕਿ ‘ਆਪ‘ ਦਾ ਪੰਜੀਕਰਣ ਚੋਣ ਕਮਿਸ਼ਨ ਵ¤ਲੋਂ ਜਲਦਬਾਜ਼ੀ ‘ਚ ਬਿਨਾਂ ਸਮਰ¤ਥ ਜਾਂਚ ਦੇ, ਝੂਠੇ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਹੋਇਆ।

Send this to a friend