ਲੁਧਿਆਣਾ ਮਿਤੀ 16 ਮਾਰਚ, (ਪੀ. ਟੀ.)- ਸਜਾ ਭੁਗਤ ਚੁ¤ਕੇ ਸਿਆਸੀ ਸਿ¤ਖ ਬੰਦੀਆਂ ਦੀ ਰਿਹਾਈ ਲਈ ਭੁ¤ਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਿਮਾਇਤ ਵਿ¤ਚ ਪੰਥਕ ਜਥੇਬੰਦੀਆਂ ਯੂਨਾਈਟਡ ਅਕਾਲੀ ਦਲ ਦੇ ਸਕ¤ਤਰ ਅਤੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ, ਸ: ਜਤਿੰਦਰ ਸਿੰਘ ਈਸੜੂ, ਅਕਾਲੀ ਦਲ ਪੰਚ ਪ੍ਰਧਾਨੀ ਸ: ਜਸਬੀਰ ਸਿੰਘ ਖੰਡੂਰ, ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ ਅਤੇ ਬਰਨਾਲਾ ਬਾਰ ਐਸੋਸ਼ੀਏਸ਼ਨ ਦੀ ਸਾਬਕਾ ਪ੍ਰਧਾਨ ਨਰੇਸ਼ ਕੁਮਾਰੀ ਬਾਵਾ ਨੇ ਜਦੋਂ ਸਿਵਲ ਹਸਪਤਾਲ ਐਮਰਜੈਂਸੀ ਦੇ ਬਾਹਰ ਲੜੀਵਾਰ ਭੁ¤ਖ ਹੜਤਾਲ ਤੇ ਬੈਠਣ ਲਈ ਪੜਾਅ ਕੀਤਾ ਤਾਂ ਮੌਕੇ ਤੇ ਆ ਕੇ ਸਬੰਧਤ ਥਾਣੇ ਦੀ ਪੁਲਿਸ ਵ¤ਲੋਂ ਇਹ ਕਹਿ ਕੇ ਉਠਾ ਦਿ¤ਤਾ ਗਿਆ ਕਿ ਤੁਹਾਨੂੰ ਰੋਸ ਧਾਰਨੇ ਤੇ ਬੈਠਣ ਨਹੀਂ ਦਿ¤ਤਾ ਜਾ ਸਕਦਾ। ਪੰਥਕ ਜਥੇਬੰਦੀਆਂ ਦੇ ਨੁਮਾਇੰਦੀਆਂ ਵ¤ਲੋਂ ਜਦੋਂ ਪੁਲਿਸ ਕਮਿਸ਼ਨਰ ਵ¤ਲੋਂ
ਏ.ਡੀ.ਸੀ.ਪੀ. ਕਰੀਅਮ ਸ: ਮੁਖਤਿੰਦਰ ਸਿੰਘ ਭੁ¤ਲਰ ਨਾਲ ਇਜਾਜਤ ਲੈਣ ਵਾਸਤੇ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਸਾਫ-ਸਾਫ ਰੋਸ ਧਾਰਨੇ ਤੇ ਬੈਠਣ ਦੀ ਇਜਾਜਤ ਦੇਣ ਤੋਂ ਇਨਕਾਰ ਕਰ ਦਿ¤ਤਾ। ਜਿਸ ਤੇ ਜਥੇਬੰਦੀਆਂ ਵ¤ਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਇਜਾਜਤ ਲੈ ਕੇ ਲੜੀਵਾਰ ਭੁ¤ਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਵ¤ਲੋਂ ਪੁਲਿਸ ਕਮਿਸ਼ਨਰ ਵ¤ਲੋਂ ਲੜੀਵਾਰ ਭੁ¤ਖ ਹੜਤਾਲ ਤੇ ਬੈਠਣ ਤੋਂ ਇਜਾਜਤ ਨਾ ਦੇਣ ਤੇ ਗਹਿਰੇ ਦੁ¤ਖ ਦਾ ਇਜਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਵ¤ਲੋਂ ਇਨਕਾਰੀ ਕਰਨ ਤੇ ਉਨ੍ਹਾਂ ਰੋਸ ਮੁਜਾਹਿਰਾ ਕਰਨ ਦੇ ਸਵਿੰਧਾਨਿਕ ਹ¤ਕ ਨੂੰ ਖੋਹਿਆ ਗਿਆ ਹੈ, ਜੋ ਕਿ ਸਾਡੇ ਸੰਵਿਧਾਨ ਅਤੇ ਮਨੁ¤ਖੀ ਅਧਿਕਾਰ ਘੋਸ਼ਣਾ ਪ¤ਤਰ 1948 ਵਿ¤ਚ ਦਿ¤ਤਾ ਗਿਆ, ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰ¤ਖਣਾ, ਮਨੁ¤ਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਸਰਕਾਰ ਦੇ ਜਿਸ ਤਰ੍ਹਾਂ ਦੇ ਰੁ¤ਖੀ ਰ¤ਵੀਏ ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਕਿਹਾ ਕਿ ਨਿਤ ਦਿਹਾੜੇ ਹੋ ਰਹੇ ਰੋਸ ਮੁਜਾਹਰੇ, ਪ੍ਰਦਰਸ਼ਨ ਅਤੇ ਧਰਨੇ ਕੀ ਸਰਕਾਰ ਦੀ ਇਜਾਜਤ ਨਾਲ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਦ੍ਰਿੜ ਇਰਾਦੇ ਤੋਂ ਸਰਕਾਰ ਡਰੀ ਹੋਈ ਹੈ ਤੇ ਉਨ੍ਹਾਂ ਵ¤ਲੋਂ ਸਿਆਸੀ ਸਿ¤ਖ ਬੰਦੀਆਂ ਦੀ ਰਿਹਾਈ ਲਈ ਆਰੰਭੇ ਗਏ ਸੰਘਰਸ਼ ਨੂੰ ਲੋਕ ਲਹਿਰ ਬਣਨ ਤੋਂ ਰੋਕਣ ਲਈ ਸਰਕਾਰ ਵ¤ਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਪਰ ਸਰਕਾਰ ਆਪਣੇ ਇਸ ਤਰ੍ਹਾਂ ਦੇ ਘਟੀਆ ਮਨਸੂਬੇ ਵਿ¤ਚ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਾਪੂ ਖਾਲਸਾ ਦੀ ਦਿਨੋਂ-ਦਿਨ ਵਿਗੜ ਰਹੀ ਹਾਲਤ ਨੂੰ ਗੁਪਤ ਰ¤ਖਣ ਲਈ ਸਰਕਾਰ ਕਿਸੇ ਨੂੰ ਵੀ ਬਾਪੂ ਖਾਲਸਾ ਨਾਲ ਮਿਲਣ ਨਹੀਂ ਦੇ ਰਹੀ, ਇਥੋਂ ਤ¤ਕ ਕਿ ਉਨ੍ਹਾਂ ਦੀ ਐਨ.ਆਰ.ਆਈ. ਪੁ¤ਤਰੀ ਬੀਬੀ ਸਰਵਰਿੰਦਰ ਕੌਰ ਨੂੰ ਵੀ ਸਖਤ ਪੇਹਰੇ ਵਿ¤ਚ ਮਿਲਾਇਆ ਜਾਂਦਾ ਹੈ ਅਤੇ ਹਰ ਉਸ ਗਤੀਵਿਧੀ ਤੇ ਨਜਰ ਰ¤ਖੀ ਜਾਂਦੀ ਹੈ ਤਾਂ ਜੋ ਬਾਪੂ ਦੀ ਹਾਲਤ ਬਾਰੇ ਬਾਹਰ ਕਿਸੇ ਨੂੰ ਵੀ ਪਤਾ ਨਾ ਲ¤ਗੇ। ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰਾਂ ਵ¤ਲੋਂ ਵੀ ਬਾਪੂ ਖਾਲਸਾ ਦੀ ਸਿਹਤ ਨਾਲ ਸਬੰਧਤ ਰਿਕਾਰਡ ਨੂੰ ਗੁਪਤ ਰ¤ਖਿਆ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇ¤ਕ ਪਾਸੇ ਤਾਂ ਸਜਾ ਭੁਗਤ ਚੁ¤ਕੇ ਸਿਆਸੀ ਸਿ¤ਖ ਬੰਦੀਆਂ ਦੀ ਰਿਹਾਈ ਲਈ ਬਾਪੂ ਖਾਲਸਾ ਵ¤ਲੋਂ ਸੰਘਰਸ਼ ਜਾਰੀ ਹੈ, ਹੈਰਾਨੀਜਨਕ ਗ¤ਲ ਹੈ ਕਿ ਉਨ੍ਹਾਂ ਦੀ ਮੰਗ ਮੰਨਣ ਦੀ ਬਜਾਏ ਦੂਸਰੇ ਪਾਸੇ ਸਰਕਾਰ ਵ¤ਲੋਂ ਬਾਪੂ ਖਾਲਸਾ ਸਮੇਤ ਉਨ੍ਹਾਂ ਦੇ ਪੁ¤ਤਰ ਰਵਿੰਦਰ ਜੀਤ ਸਿੰਘ ਗੋਗੀ, ਭਾਈ ਦਮਨਵੀਰ ਸਿੰਘ ਅਤੇ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਉਪਰ ਝੂਠੇ ਪਰਚੇ ਦਰਜ ਕਰ ਦਿ¤ਤੇ ਗੲੂੇ ਤਾਂ ਜੋ ਅਗਾਂਹ ਵਾਸਤੇ ਸਿ¤ਖ ਬੰਦੀਆਂ ਦੀ ਰਿਹਾਈ ਦੀ ਕੋਈ ਗ¤ਲ ਨਾ ਕਰ ਸਕੇ। ਉਨ੍ਹਾਂ ਨੇ ਸਰਕਾਰ ਕੋਲੋਂ ਉਨ੍ਹਾਂ ਉਪਰ ਦਰਜ ਕੀਤੇ ਝੂਠੇ ਪਰਚਿਆਂ ਨੂੰ ਵਾਪਸ ਲੈਣ ਅਤੇ ਰੋਸ ਧਾਰਨੇ ਤੇ ਬੈਠਣ ਦੀ ਇਜਾਜਤ ਦੇਣ ਦੀ ਵੀ ਮੰਗ ਕੀਤੀ।