Skip to content
Independent perspectives. Global stories.
BREAKING

ਦਿ¤ਲੀ ’ਚ ਵਪਾਰੀ ਤੋਂ 2 ਕਰੋੜ ਰੁਪਏ ਲੁ¤ਟੇ, ਇੱਕ ਮੁਲਾਜ਼ਮ ਦੀ ਹ¤ਤਿਆ

Share this story

ਨਵੀਂ ਦਿ¤ਲੀ, 5 ਮਾਰਚ (ਪੀ. ਟੀ.)- ਸ਼ਹਿਰ ਦੇ ਕਰੋਲਬਾਗ ਇਲਾਕੇ ’ਚ ਕ¤ਲ੍ਹ ਰਾਤ ਦੋ ਅਲ¤ਗ ਅਲ¤ਗ ਘਟਨਾਵਾਂ ’ਚ ਇਕ ਵਪਾਰੀ ਤੋਂ ਪੰਜ ਹਮਲਾਵਰਾਂ ਨੇ ਦੋ ਕਰੋੜ ਰੁਪਏ ਲੁ¤ਟ ਲਏ ਅਤੇ ਤਿੰਨ ਹਮਲਾਵਰਾਂ ਨੇ ਕਰੀਬ ਅ¤ਧਾ ਕਿਲੋਗ੍ਰਾਮ ਸੋਨਾ ਲੁ¤ਟਣ ਤੋਂ ਬਾਅਦ ਇਕ ਗਹਿਣਿਆਂ ਦੀ ਦੁਕਾਨ ਦੇ 19 ਸਾਲ ਦੇ ਇਕ ਕਰਮਚਾਰੀ ਦੀ ਗੋਲੀ ਮਾਰ ਕੇ ਹ¤ਤਿਆ ਕਰ ਦਿ¤ਤੀ।ਪੁਲਿਸ ਅਨੁਸਾਰ ਉਹ ਦੋਵਾਂ ਮਾਮਲਿਆਂ ’ਚ ਕਿਸੇ ਅੰਦਰੂਨੀ ਵਿਅਕਤੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਖਾਰਜ ਨਹੀਂ ਕਰ ਰਹੀ।

WRITTEN BY