Skip to content
Independent perspectives. Global stories.
BREAKING

ਯੋਗਾ ਫੂਡ ਰੈਸਟੋਰੈਂਟ ‘ਸਾਤਵਿਕੋ’ ਅਤੇ ਉਬਰ ਕੈਬਸ ਦੁ¤ਗਣਾ ਕਰਨਗੇ ਹੋਲੀ ਦਾ ਮਜਾ

Share this story

ਚੰਡੀਗੜ੍ਹ, 5 ਮਾਰਚ, 2015: ਤੇਜੀ ਨਾਲ ਵਧਦੇ ਕਿਊਐਸਆਰ (ਕਵਿ¤ਕ ਸਰਵਿਸ ਰੈਸਟੋਰੈਂਟ) ਸਾਤਵਿਕੋ ਨੇ ਇਸ ਹੋਲੀ ’ਤੇ ਆਪਣੇ ਗ੍ਰਾਹਕਾਂ ਨੂੰ ਇ¤ਕ ਅਲ¤ਗ ਅਨੁਭਵ ਦੇਣ ਦੇ ਲਈ ਉਬਰ ਕੈਬਸ ਦੇ ਨਾਲ ਹ¤ਥ ਮਿਲਾਇਆ ਹੈ। ਯੋਗਾ ਫੂਡ ਰੈਸਟੋਰੈਂਟਸ ਦੀ ਇਹ ਚੇਨ ‘ਸੰਪੂਰਣ ਸ਼ਾਕਾਹਾਰੀ’ ਵਿਅੰਜਨਾਂ ਦੀ ਸਵਾਦਿਸ਼ਟ ਰੇਂਜ ਪੇਸ਼ ਕਰਦੀ ਹੈ, ਜਿਹੜੀ ‘ਸਾਤਵਿਕੋ’ ਮਤਲਬ ਸ਼ੁ¤ਧ ਹੈਲਦੀ ਫੂਡ ਹੈ। ਦੂਜੇ ਪਾਸੇ ਉਬਰ ਕੈਬਸ ਯਾਤਰੀਆਂ ਨੂੰ ਸੜਕ ’ਤੇ ਸਾਰਿਆਂ ਤੋਂ ਸੁਰ¤ਖਿਅਤ ਯਾਤਰਾ ਨਾਲ ਜੋੜਨ ਨੂੰ ਲੈ ਕੇ ਵਚਨਬ¤ਧ ਹੈ ਅਤੇ ਹਰ ਸੰਭਵ ਸੁਰ¤ਖਿਆ ਪ੍ਰਾਵਧਾਨ ਯਾਤਰੀਆਂ ਨੂੰ ਉਪਲਬਧ ਕਰਵਾ ਰਹੀ ਹੈ। ਦੋਹਾਂ ਦੇ ਸਹਿਯੋਗ ਵਾਲੀ ਇਹ ਸੇਵਾ ਇਸ ਹੋਲੀ ’ਤੇ ਮਿਲੇਗੀ ਜਿਹੜੀ ਤਿਉਹਾਰ ਦੇ ਮੌਕੇ ’ਤੇ ਸ਼ਾਕਾਹਾਰੀ ਭੋਜਨ ਦਾ ਇ¤ਕ ਬਿਹਤਰੀਨ ਮਿਸ਼ਰਣ ਹੈ। ਇਸ ਹੋਲੀ ਦੀ ਸ਼ਾਮ ’ਤ, ਸਾਤਵਿਕੋ ਨੇ  ਚੰਡੀਗੜ੍ਹ ਦੇ ਆਪਣੇ ਗ੍ਰਾਹਕਾਂ ਨੂੰ ਗੁਲਾਲ ਅਤੇ ਦੇਸ਼ ਦੇ ਸਵਾਦ ਵਾਲੇ ਗੁਜੀਆ ਮੁਫਤ ’ਚ ਚਖਣ ਦੇ

ਲਈ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਹੈ। ਉਬਰ ਕੈਬਸ ਦੇ ਨਾਲ ਗਠਜੋੜ ਕਰਨ ਦੇ ਪਿ¤ਛੇ ਸਾਤਵਿਕੋ ਦਾ ਮਕਸਦ ਇ¤ਕ ਖਾਸ ਹੋਲੀ ਦਾ ਅਨੁਭਵ ਬਿਨਾਂ ਕਿਸੇ ਲਾਗਤ ਦੇ ਉਪਲਬਧ ਕਰਾਉਣਾ ਹੈ। ਇਸ ਆਫਰ ਨੂੰ ਪ੍ਰਾਪਤ ਕਰਨ ਦੇ ਲਈ ਗ੍ਰਾਹਕਾਂ ਨੂੰ ਦੁਪਹਿਰ 2 ਵਜੇ ਤੋਂ ਸ਼ਾਮੀ 5 ਵਜੇ ਦੇ ’ਚ ਉਬਰ ਐਪ ਨੂੰ ਲਾਂਚ ਕਰਨਾ ਹੈ ਅਤੇ ਉਬਰਹੋਲੀ ’ਤੇ ਸਲਾਈਡ ਕਰਨਾ ਹੈ। ਤੁਹਾਡੀ ਲੋਕੇਸ਼ਨ ’ਤੇ ਉਬਰ ਕੈਬਸ ਸਾਤਵਿਕੋ ਨਾਲ ਹਰਬਲ ਗੁਲਾਲ ਅਤੇ ਸਵਾਦਿਸ਼ਟ ਗੁਜੀਆ ਲੈ ਕੇ ਪਹੁੰਚੇਗੀ। ਉਬਰ ਐਪ ’ਚ ਉਬਰ ਢੋਲ ਵੀ ਹੋਵੇਗਾ ਇਸ ਮੌਕੇ ’ਤੇ ਖੁਸ਼ ਮਨਾਉਣ ਦੇ ਲਈ ਦੇਸੀ ਬੀਟ ਬਜਾਏਗਾ।

WRITTEN BY