Skip to content
Independent perspectives. Global stories.
BREAKING

ਅਮਰੀਕਾ ਤੇ ਦ¤ਖਣੀ ਕੋਰੀਆ ਖਿਲਾਫ ਉ¤ਤਰੀ ਕੋਰੀਆ ਵੱਲੋਂ ਬੇਰਹਿਮੀ ਨਾਲ ਹਮਲੇ ਦਾ ਸੰਕਲਪ

Share this story

ਸਿਓਲ, 2 ਮਾਰਚ (ਪੀ. ਟੀ.)- ਅਮਰੀਕਾ ਤੇ ਦ¤ਖਣੀ ਕੋਰੀਆ ਦੇ ਸਲਾਨਾ ਸੰਯੁਕਤ ਫ਼ੌਜੀ ਅਭਿਆਸ ਸ਼ੁਰੂ ਕਰਨ ਦੇ ਉ¤ਤਰ ਕੋਰੀਆ ਨੇ ਅ¤ਜ ਸਮੁੰਦਰ ‘ਚ ਮਿਸਾਈਲਾਂ ਦਾਗੀਆਂ ਤੇ ਦੋਵਾਂ ਦੇਸ਼ਾਂ ਦੇ ਖ਼ਿਲਾਫ਼ ‘ਬੇਹਰਮੀ ਨਾਲ ਹਮਲੇ‘ ਕਰਨ ਦਾ ਸੰਕਲਪ ਲਿਆ। ਦ¤ਖਣੀ ਕੋਰੀਆ ਦੀ ਸੰਵਾਦ ਕਮੇਟੀ ਯੋਨਹਪ ਨੇ ਦ¤ਸਿਆ ਕਿ ਉ¤ਤਰੀ ਕੋਰੀਆ ਨੇ ਸੋਲ ਤੇ ਵਾਸ਼ਿੰਗਟਨ ਦੇ ਫ਼ੌਜੀ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਪੂਰਬੀ ਸਾਗਰ ‘ਚ ਘ¤ਟ ਦੂਰੀ ਤ¤ਕ ਮਾਰ ਕਰਨ ਵਾਲੀਆਂ ਦੋ ਮਿਸਾਈਲਾਂ ਦਾਗ਼ੀਆਂ। ਦੂਜੇ ਪਾਸੇ ਸੋਲ ਤੇ ਵਾਸ਼ਿੰਗਟਨ ਦਾ ਕਹਿਣਾ ਹੈ ਕਿ ਇਹ ਅਭਿਆਸ ਕੇਵਲ ਸੁਰ¤ਖਿਆ ਦੀ ਨਜ਼ਰ ਤੋਂ ਕੀਤੇ ਜਾ ਰਹੇ ਹਨ ਜਦੋਂ ਕਿ ਪਯੋਂਗਯਾਂਗ ਨੇ ਇਸਨੂੰ ਉਕਸਾਉਣ ਵਾਲਾ ਅਭਿਆਸ ਕਰਾਰ ਦਿੰਦੇ ਹੋਏ ਇਸਦੀ ਆਲੋਚਨਾ ਕੀਤੀ ਹੈ।

WRITTEN BY