ਜੰਮ, (ਪੀ. ਟੀ)- ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਵਜੋਂ ਰਾਜ ਦੀ ਵਾਗਡੋਰ ਸੰਭਾਲਦੇ ਹੀ ਸ੍ਰੀ ਮੁਫਤੀ ਮੋਹੰਮਦ ਸਈਅਦ ਨੇ ਬੇਹੱਦ ਵਿਵਾਦ ਵਾਲਾ ਬਿਆਨ ਦਿੱਤਾ ਹੈ। ਸ੍ਰੀ ਸਈਅਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੰਮੂ ਕਸ਼ਮੀਰ ਵਿ¤ਚ ਸਫਲਤਾ ਨਾਲ ਹੋਈਆਂ ਚੋਣਾਂ ਲਈ ਪਾਕਿਸਤਾਨ, ਹੁਰੀਅਤ ਕਾਨਫਰੰਸ ਅਤੇ ਅੱਤਵਾਦੀਆਂ ਨੂੰ ਸਿਹਰਾ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਚੋਣ ਲਈ ਰਾਜ ਵਿ¤ਚ ਬਿਹਤਰ ਮਾਹੌਲ ਬਣਾਇਆ। ਇਸੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਜੰਮੂ ਕਸ਼ਮੀਰ ਨੂੰ ਤਰ¤ਕੀ ਦੀ ਨਵੀਂ ਉਚਾਈ ਉ¤ਤੇ ਲੈ ਜਾਵੇਗੀ।
ਪਾਕਿ ਅਤੇ ਹੁਰੀਅਤ ਨੇ ਬਣਾਇਆ ਚੋਣ ਮਾਹੌਲ : ਸਈਅਦ



