ਜਲੰਧਰ, 28 ਫਰਵਰੀ (ਸੁਖਵਿੰਦਰ ਦਕੋਹਾ)- ਜਲੰਧਰ ਸ਼ਹਿਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿ¤ਚ 26 ਫਰਵਰੀ ਤੋਂ ਇੰਡੋ- ਪਾਕ ਇੰਟਰਨੈਸ਼ਨਲ ਐਕਸਪੋ ਸ਼ੁਰੂ ਹੋਇਆ ਜੋ ਕਿ 2 ਮਾਰਚ ਸ਼ਾਮ ਤ¤ਕ ਚ¤ਲੇਗਾ ?ਇਸ ਐਕਸਪੋ ਵਿ¤ਚ 50 ਦੇ ਕਰੀਬ ਪਾਕਿਸਤਾਨੀ ਵਪਾਰੀ ਪਾਕਿਸਤਾਨ ਵਿ¤ਚ ਬਣੇ ਪਸ਼ਮੀਨਾ ਸ਼ਾਲ, ਸਲਵਾਰ ਸੂਟ , ਅਫਗਾਨੀ ਸੂਟ, ਕਰਾਚੀ ਚੂੜੀਦਾਰ ਪਜਾਮੀ ਸੂਟ , ਪੇਸ਼ਾਵਰ ਦੇ ਕੌਟਨ ਦੇ ਕੁੜਤੇ , ਪਾਕਿਸਤਾਨੀ ਗਰਮ ਮਸਾਲੇ, ਅਫਗਾਨੀ ਸੁਕੇ ਮੇਵੇ , ਇਸਲਾਮਾਬਾਦ ਦਾ ਬਿਨਾਂ ਜੋੜ ਦਾ ਫਰਨੀਚਰ , ਸੰਗਮਰਮਰ ਦੀਆਂ ਮੂਰਤੀਆਂ , ਹਾਰ ਸ਼ਿੰਗਾਰ ਦਾ ਸਮਾਨ ਅਤੇ ਖਾਣ ਪੀਣ ਦਾ ਪਾਕਿਸਤਾਨੀ ਸਮਾਨ ਵਖੋ – ਵ¤ਖ ਦੁਕਾਨਾਂ ਤੇ ਵੇਚਣ ਲਈ ਬਹੁਤ ਹੀ ਸਲੀਕੇ ਨਾਲ ਸਜਾ ਕੇ ਬੈਠੇ ਹਨ? ਸਮਾਨ ਖਰੀਦਣ ਵਾਲਿਆਂ ਦੀ ਭਾਰੀ ਗਿਣਤੀ ਕਾਰਨ ਇ¤ਥੇ ਸਵੇਰ ਤੋਂ ਸ਼ਾਮ ਤ¤ਕ ਕਾਫੀ ਭੀੜ ਲ¤ਗੀ ਰਹਿੰਦੀ ਹੈ ? ?ਇਹਨਾਂ ਵਪਾਰੀਆਂ ਇਸਾ ਮੁਹੰਮਦ, ਅਸ਼ਫਾਕ ਅਲੀ, ਕਾਮਰਾਨ
ਮਲੀਕ ,ਜੀਸ਼ਾਨ,ਰਿਆਜ ਅਹਿਮਦ, ਮਾਰੀਆ ਮਲੀਕ ਅਤੇ ਨਾਭਕਾ ਭ¤ਟ ਨੇ ਦ¤ਸਿਆ ਕਿ ਉਹਨਾਂ ਨੂੰ ਪੰਜਾਬੀਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ?ਇਹ ਐਕਸਪੋ ਰਾਵਲਪਿੰਡੀ ਚੈਂਬਰ ਆਫ, ਕਾਮਰਸ ਪਾਕਿਸਤਾਨ ਅਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ, ਭਾਰਤ ਦੇ ਸਾਂਝੇ ਉਪਕਰਮ ਦੁਆਰਾ ਅਯੋਜਿਤ ਕੀਤਾ ਜਾਂਦਾ ਹੈ ? ਦੋਹਾਂ ਦੇਸ਼ਾਂ ਦੁਆਰਾ ਚਲਾਏ ਜਾਂਦੇ ਇਸ ਸਾਂਝੇ ਉਪਕਰਮ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਵਪਾਰਕ ਵਸਤਾਂ ਅਤੇ ਖਾਣ ਪੀਣ ਵਾਲੀਆਂ ਚੀਜਾਂ ਦੇ ਆਦਾਨ ਪ੍ਰਦਾਨ ਦੇ ਨਾਲ ਨਾਲ ਸੰਸਕ੍ਰਿਤੀ ਵੀ ਸਾਂਝਾ ਕਰਨ ਦਾ ਮੌਕਾ ਮਿਲ ਜਾਂਦਾ ਹੈ ? ਜੇਕਰ ਇਸੇ ਤਰ੍ਹਾਂ ਹੀ ਲਗਾਤਾਰ ਅਜਿਹੇ ਉਪਕਰਮ ਆਯੋਜਿਤ ਕੀਤੇ ਜਾਂਦੇ ਰਹੇ ਤਾਂ ਸ਼ਾਇਦ ਭਵਿ¤ਖ ਵਿ¤ਚ ਦੋਵਾਂ ਦੇਸ਼ਾਂ ਵਿਚਕਾਰਲੀ ਕੁੜ¤ਤਣ ਵੀ ਘ¤ਟ ਹੋ ਜਾਵੇ।



