Skip to content
Independent perspectives. Global stories.
BREAKING

ਬਜਟ ਨੂੰ ਉਮੀਦਾਂ ਨਾਲ ਦੇਖ ਰਿਹੈ ਦੇਸ਼ : ਮੋਦੀ

Share this story

Page-1_13 ਨਵੀਂ ਦਿ¤ਲੀ, 22 ਫਰਵਰੀ (ਪੀ.ਟੀ.) – ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾ ਸਰਕਾਰ ਨੇ ਅ¤ਜ ਸਹਿਯੋਗ ਲਈ ਵਿਰੋਧੀ ਦਲਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਮੁ¤ਦੇ ਦੇ ਹ¤ਲ ਲਈ ਚਰਚਾ ਲਈ ਇ¤ਛੁਕ ਹੈ ਤਾਂ ਜੋ ਇਹ ਇਜਲਾਸ ਲਾਭਕਾਰੀ ਹੋ ਸਕੇ। ਸਰਬ ਦਲ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਵਲੋਂ ਉਠਾਏ ਗਏ ਮੁ¤ਦਿਆਂ ‘ਤੇ ਸੰਸਦ ‘ਚ ਚਰਚਾ ਕਰਾਈ ਜਾਏਗੀ। ਪ੍ਰਧਾਨ ਮੰਤਰੀ ਨੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਬਜਟ ਇਜਲਾਸ ਨੂੰ ਉਮੀਦਾਂ ਤੇ ਤਾਂਘ ਨਾਲ ਦੇਖ ਰਿਹਾ ਹੈ।

WRITTEN BY