ਬੈਂਗਲੁਰੂ, 22 ਫਰਵਰੀ (ਪੀ.ਟੀ.)- ਰੂਸ ਦੇ ਨਾਲ ਮਿਲ ਕੇ ਭਾਵੇਂ ਭਾਰਤ ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਤਿਆਰ ਕਰ ਰਿਹਾ ਹੋਵੇ ਪਰ ਡੀ.ਆਰ.ਡੀ.ਓ. ਲਾਈਟ ਕਮਬੇਟ ਏਅਰਕਰਾਫਟ ਤੇਜਸ ਵਾਂਗ ਖੁਦ ਦਾ ਦੇਸੀ ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਬਣਾਉਣ ‘ਚ ਜੁ¤ਟ ਗਿਆ ਹੈ। ਬੈਂਗਲੁਰੂ ‘ਚ ਚ¤ਲ ਰਹੇ ਸ਼ੋਅ ਦੌਰਾਨ ਜਹਾਜ਼ ਦਾ ਮਾਡਲ ਲੋਕਾਂ ਵਿਚਕਾਰ ਰ¤ਖਿਆ ਗਿਆ। ਇਹ ਜਹਾਜ਼ ਐਲ.ਸੀ.ਏ. ਤੋਂ ਦੁ¤ਗਣੇ ਵਜ਼ਨ ਦਾ ਹੋਵੇਗਾ।
ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਤਿਆਰ ਕਰਨ ‘ਚ ਜੁਟਿਆ ਡੀ.ਆਰ.ਡੀ.ਓ.



