ਕੋਟਕਪੂਰਾ, 22 ਫਰਵਰੀ (ਗੁਰਜੀਤ ਰੋਮਾਣਾ) – 25 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ-ਕੌਸਲਰ ਚੋਣਾਂ ਲਈ ਜਿ¤ਥੇ ਪੰਜਾਬ ਸਰਕਾਰ ਸ¤ਤਾਧਾਰੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਵ¤ਲੋਂ ਫਰੀਦਕੋਟ ਸਮੇਤ ਕੋਟਕਪੂਰਾ ਜੈਤੋ ਵਿ¤ਚ ਸਾਰੇ ਵਾਰਡਾਂ ਤੋਂ ਆਪਣੇ ਵ¤ਲੋਂ ਸਾਂਝੇ ਤੌਰ ਤੇ ਸੀਟਾਂ ਦੀ ਵੰਡ ਕਰਕੇ ਉਤਾਰੇ ਉਮੀਦਵਾਰਾਂ ਦੀ ਚੋਣ ਪ੍ਰਚਾਰ ਇਕ¤ਠਿਆਂ ਜ਼ੋਰਸ਼ੋਰ ਨਾਲ ਚਲਾਈ ਜਾ ਰਹੀ ਉਥੇ ਕਾਂਗਰਸ-ਆਮ ਆਦਮੀ ਪਾਰਟੀਆਂ ਵ¤ਲੋਂ ਅਜ਼ਾਦ ਤੌਰ ਤੇ ਉਮੀਦਵਾਰ ਚੋਣਾਂ ਵਿ¤ਚ ਉਤਾਰੇ ਗਏ ਹਨ ਤੇ ਅ¤ਡੋ-ਅ¤ਡ ਵਾਰਡਾਂ ਵਿ¤ਚ ਵੋਟਰਾਂ ਨੂੰ ਆਪਣੇ ਉਮੀਦਵਾਰ ਦੇ ਹ¤ਕ ਵਿ¤ਚ ਚ¤ਲਣ ਲਈ ਪੂਰੀ ਖਿਚੋਤਾਨ ਚ¤ਲ ਰਹੀ। ਅ¤ਜ ਕੋਟਕਪੂਰਾ ਨਗਰ ਕੌਂਸਲ ਕਮੇਟੀ ਲਈ ਹੋ ਰਹੀਆਂ ਚੋਣਾਂ ਦੇ ਮ¤ਦੇਨਜ਼ਰ ਵ¤ਖ-ਵ¤ਖ
ਵਾਰਡਾਂ ਵਿ¤ਚ ਅਦਾਰਾ ਪੰਜਾਬ ਟਾਇਮਜ਼ ਦੀ ਟੀਮ ਵ¤ਲੋਂ ਨਗਰ-ਕੌਸਲਰ ਚੋਣਾਂ ਸਰਵੇਖਣ -2015 ਅਨੁਸਾਰ ਵ¤ਖ-ਵ¤ਖ ਵਾਰਡਾਂ ਵਿ¤ਚ ਜਾ ਕੇ ਲੋਕਾਂ ਤੋਂ ਉਨਾਂ ਦਾ ਅਸਲੀ ਅਧਿਕਾਰ (ਵੋਟ) ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਦੌਰਾ ਕੀਤਾ ਗਿਆ ਜਦੋਂ ਵਾਰਡ ਨੰਬਰ 6 ਤੇ ਵਾਰਡ ਨੰਬਰ 12 ਵਿ¤ਚ ਵਾਰਡ ਵਾਸੀਆਂ ਨਾਲ ਗ¤ਲਬਾਤ ਕੀਤੀ ਕੇ ਤੁਸੀਂ ਕਿਸ ਉਮੀਦਵਾਰ ਨੂੰ ਤੇ ਕਿਉਂ ਚੁਣਨਾ ਚਹੁੰਦੇ ਹੋ ਤਾਂ ਲੋਕਾਂ ਦੀ ਵਿਸਥਾਰਪੂਰਵਕ ਜ਼ੁਬਾਨੀ ਤੇ ਗੱਲਬਾਤ ਅਨੁਸਾਰ ਕੀਤੇ ਸਰਵੇਖਣ ’ਤੇ ਪਾਇਆ ਗਿਆ ਕੇ ਸਭ ਤੋਂ ਵ¤ਧ ਜਿ¤ਤਣ ਦੀ ਸਥਿ¤ਤੀ ਵਾਰਡ ਨੰਬਰ 6 ਤੋਂ ਬਲਵੀਰ ਸਿੰਘ ਰੰਧਾਵਾ ਅਤੇ ਵਾਰਡ ਨੰਬਰ 12 ਤੋਂ ਕੁਲਦੀਪ ਸਿੰਘ ਟੋਨੀ ਉ¤ਕਤ ਦੋਨੋਂ ਉਮੀਦਵਾਰ ਜੋ ਅਕਾਲੀ-ਭਾਜਪਾ ਪਾਰਟੀਆਂ ਵ¤ਲੋਂ ਸਾਂਝੇ ਤੌਰ ਤੇ ਮੈਦਾਨ ਵਿ¤ਚ ਉਤਾਰੇ ਗਏ ਸਨ ਅ¤ਜ ਦੇ ਸਰਵੇਖਣ ਅਨੁਸਾਰ ਉਨਾਂ ਦੀ ਜਿ¤ਤ ਲ¤ਗਭ¤ਗ ਤੈਅ ਹੈ। ਮੌਕੇ ’ਤੇ ਜਦੋਂ ਉੁਕਤ ਅਕਾਲੀ ਉਮੀਦਵਾਰਾਂ ਨਾਲ ਗ¤ਲਬਾਤ ਕੀਤੀ ਤਾਂ ਉਨਾਂ ਵਿ¤ਚ ਹੁਣ ਤੋਂ ਜਿ¤ਤਣ ਦੇ ਆਸਾਰ ਬਣੇ ਹੋਣ ਕਾਰਨ ਖੁਸ਼ੀ ਪਾਈ ਜਾ ਰਹੀ ਸੀ ਤੇ ਉਨਾਂ ਕਿਹਾ ਕੇ ਉੁਹ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਉਤਰਨ ਲਈ ਹਰ ਸੰਭਵ ਕੋਸਿਸ਼ ਕਰਨਗੇ,ਇਸੇ ਤਰ੍ਹਾਂ ਵਾਰਡ ਨੰਬਰ 18 ਤੋ ਵਾਰਡ ਵਾਸੀਆਂ ਅਨੁਸਾਰ ਕੀਤੇ ਨਿਰਪ¤ਖ ਸਰਵੇਖਣ ਤੋਂ ਇਹ ਪਾਇਆ ਗਿਆ ਕੇ ਸਤਾ ਧਿਰ ਦੇ ਉਮੀਦਵਾਰ ਜਗਸੀਰ ਸੀਰਾ ਤੇ ਵਾਰਡ ਨੰਬਰ 13 ਤੋਂ ਸਤਾ ਧਿਰ ਦੇ ਉਮੀਦਵਾਰ ਬੀਬਾ ਪਰਮਜੀਤ ਕੌਰ ਭੁ¤ਲਰ ਦੋਨੋਂ ਅਕਾਲੀ-ਭਾਜਪਾ ਦੇ ਗ¤ਠਜੋੜ ਦੇ ਸਾਂਝੇ ਉਮੀਦਵਾਰਾਂ ਦੀ ਹਾਲਤ ਚਿੰਤਾਜਨਕ ਬਣ ਗਈ ਹੈ, ਕਿਉਂਕਿ ਵਿਕਾਸ ਦੇ ਅਧਾਰ ਵਾਲੇ ਮੁ¤ਦੇ ਵਜੋਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਵਾਰਡਾਂ ਵਿ¤ਚ ਜਾ ਕੇ ਲੋਕਾਂ ਨਾਲ ਗ¤ਲਬਾਤ ਕੀਤੀ ਤਾਂ ਇਨ੍ਹਾਂ ਦੋਨਾਂ ਉਮੀਦਵਾਰਾਂ ਨੂੰ ਆਪਣੇ ਵਾਰਡਾਂ ਵਿ¤ਚ ਲੋਕਾਂ ਨਾਲ ਤਾਲਮੇਲ ਨਾ ਰ¤ਖਣ ਦਾ ਦੋਸ਼ ਲਾਉਦੇ ਕਹਿ ਕੇ ਉਨਾਂ ਸਿਰ ਫੇਰ ਦਿ¤ਤਾ ਤੇ ਵੇਖਾਗੇ, ਸੋਚਾਗੇ ਆਦਿ ਸ਼ਬਦ ਨਾਲ ਜਵਾਬ ਦਿ¤ਤਾ। ਇਸ ਅਨੁਸਾਰ ਦੋਨਾਂ ਸ¤ਤਾਧਾਰੀ ਉਮੀਦਵਾਰਾਂ ਦੀ ਸਥਿ¤ਤੀ ਬਿ¤ਲਕੁ¤ਲ ਡਾਵਾਡੋਲ ਹੋਈ ਪਈ ਸਾਫ ਨਜ਼ਰ ਆਈ ਹੈ ਤੇ ਇਨ੍ਹਾਂ ਦੇ ਮੁਕਾਬਲੇ ਅਜ਼ਾਦ ਉਮੀਦਵਾਰਾਂ ਦਾ ਪਲੜਾ ਭਾਰੀ ਨਜ਼ਰ ਆਇਆ ਹੈ।



