Skip to content
Independent perspectives. Global stories.
BREAKING

ਅ¤ਤਵਾਦੀ ਵਿਰੋਧੀ ਅਪਰੇਸ਼ਨਾਂ ਦੇ ਸਿ¤ਧੇ ਪ੍ਰਸਾਰਨ ’ਤੇ ਰੋਕ ਲ¤ਗਣੀ ਚਾਹੀਦੀ ਹੈ : ਗ੍ਰਹਿ ਮੰਤਰਾਲਾ

Share this story

ਨਵੀਂ ਦਿ¤ਲੀ, 22 ਫਰਵਰੀ (ਪੀ.ਟੀ.)- ਟੀ.ਵੀ. ਚੈਨਲਾਂ ’ਤੇ ਅ¤ਤਵਾਦ ਵਿਰੋਧੀ ਮੁਹਿੰਮਾਂ ਦੇ ਸਿ¤ਧੇ ਪ੍ਰਸਾਰਨ ’ਤੇ ਰੋਕ ਲਗਾਉਣ ਦੀ ਦਿਸ਼ਾ ’ਚ ਇਕ ਕਦਮ ਅ¤ਗੇ ਵਧਾਉਂਦੇ ਹੋਏ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅ¤ਤਵਾਦੀ ਵਿਰੋਧੀ ਅਪਰੇਸ਼ਨਾਂ ਦੇ ਸਿ¤ਧੇ ਪ੍ਰਸਾਰਨ ’ਤੇ ਰੋਕ ਲ¤ਗਣੀ ਚਾਹੀਦੀ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੁਆਰਾ ਅ¤ਤਵਾਦੀ ਵਿਰੋਧੀ ਅਭਿਆਨਾਂ ਅਤੇ ‘ਅ¤ਤਵਾਦ ਖਿਲਾਫ ਕਾਰਵਾਈ’ ਸ਼ਬਦਾਵਲੀ ਦੀ ਵਿਆਖਿਆ ਮੰਗੇ ਜਾਣ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਆਪਣੀ ਸਥਿਤੀ ਦਾ ਉਲੇਖ ਕੀਤਾ। ਗ੍ਰਹਿ ਮੰਤਰਾਲਾ ਨੇ ਜਾਣੂ ਕਰਾਇਆ ਹੈ ਕਿ ਅ¤ਤਵਾਦ ਵਿਰੋਧੀ ਮੁਹਿੰਮਾਂ ਦੇ ਸਿ¤ਧੇ ਪ੍ਰਸਾਰਨ ਨਾਲ ਸੁਰ¤ਖਿਆ ਦੇ ਕਈ ਪਹਿਲੂਆਂ ਨਾਲ ਸਮਝੌਤਾ ਹੋਵੇਗਾ ਅਤੇ ਬੰਧਕ ਸੰਕਟ ਦੀ ਸਥਿਤੀ ’ਚ ਸੁਰ¤ਖਿਆ ਕਰਮਚਾਰੀਆਂ ਤੇ ਨਿਰਦੋਸ਼ ਲੋਕਾਂ ਦੀ ਜੀਵਨ ਖ਼ਤਰੇ ’ਚ ਪਵੇਗਾ।

WRITTEN BY