Skip to content
Independent perspectives. Global stories.
BREAKING

ਅਰਵਿੰਦ ਮਿੱਤਲ ਨੇ ਵਾਰਡ ਨੰ. 6 ਤੋਂ ਭਾਜਪਾ ਉਮੀਦਵਾਰ ਮੋਹਣ ਸਿੰਘ ਕੈਂਥ ਦੇ ਦਫਤਰ ਦਾ ਉਦਘਾਟਨ ਕੀਤਾ

Share this story

Page-1_22  ਸ੍ਰੀ ਅਨੰਦਪੁਰ ਸਾਹਿਬ 18 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਂਰਤੀ ਜਨਤਾ ਪਾਰਟੀ ਦੇ ਸਾਂਝੇ ਊਮੀਦਵਾਰ ਮੋਹਣ ਸਿੰੴਘ ਕੈਂਥ ਦੇ ਦਫਤਰ ਦਾ ਉਦਘਾਟਨ ਭਾਂਜਪਾ ਦੇ ਨੋਜਵਾਨ ਨੇਤਾ ਅਰਵਿੰਦ ਮਿੱਤਲ ਨੇ ਕੀਤਾ। ਊਹਨਾ ਕਿਹਾ ਕਿ ਵਾਰਡ ਨੰਬਰ 6 ਤੋਂ ਗੱਠਜੋੜ ਦੇ ਸਾਝੇ ਉਮੀਦਵਾਰ ਮੋਹਣ ਸਿੰਘ ਕੈਂਥ ਨੂੰ ਸਮਾਜ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਨੇਕ ਦਿਲ ਇਨਸਾਨ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਉਹਨਾਂ ਕਿਹਾ ਕਿ ਸ਼੍ਰਮੋਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਅਨੰਦਪੁਰ ਸ਼ਹਿਰ ਦੇ ਵਿਕਾਸ ਦੇ ਲਈ ਪਹਿਲਾ ਵੀ ਕਰੋੜਾਂ ਰੁਪਏ ਖਰਚੇ ਹਨ ਤੇ ਹੁਣ ਪਿਛਲੇ ਦਿਨੀ ਸ਼ਹਿਰ ਵਿੱਚ ਰਹਿਦੀਆ5,6 ਗਲੀਆ ਦਾ ਵੀ ਕੰਮ ਸ਼ੁਰ ੂਕਰਵਾਇਆ ਹੈ। ਤੇ ਆਉਣ ਵਾਲੇ ਦਿਨਾ ਵਿੱਚ ਸ਼ਹਿਰ ਦਾ ਕੋਈ ਵੀ ਕੰਮ ਬਾਕੀ ਨਹੀ ਰਹੇਗਾ। ਅਰਵਿੰਦ ਮਿੱਤਲ ਨੇ ਕਿਹਾ ਕਿ ਨਗਰ ਕੋਸਲ ਚੋਣਾ ਵਿੱਚ ਅਕਾਲੀ ੇਭਾਜਪਾ ਦੇ ਉਮੀਦਵਾਰ ਹੀ ਜਿੱਤਣਗੇ ਕਿਉਕਿ ਵਿਕਾਸ ਦੇ ਲਈ ਊਹਨਾ ਦੀ ਜਿੱਤ ਜਰੂਰੀ ਹੈ ਇਸ ਮੋਕ ਨਗਰ ਕੋਸਲ ਅਨੰਦਪੁਰ ਦੇ ਵਾਰਡ ਨੰਬਰ 5 ਤੋ ਜੇਤੂ ਰਹੇ ਇੰਦਰਜੀਤ ਕੋਸ਼ਲ ,ਮਹੰਤ ਲਛਮਣ ਦਾਸ ਵਾਰਡ ਨੰਬਰ ਦੋ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਸੁਨੀਲਮ ਕੋਰ, ਯੂਵਾ ਮੋਰਚਾ ਦੇ ਨੇਤਾ ਮੁਨੀਸ਼ ਕੁਮਾਰ ,ਨਿਰਮਲ ਸਿੰਘ, ਜਸਵਿੰਦਰ ਕੁਮਾਰ, ਪ੍ਰਮੋਦ ਕੁਮਾਰ ਡੀ.ਸੀ, ਤੇ ਹੋਰ ਵਾਰਡ ਦੇ ਲੋਕ ਹਾਜਰ ਸਨ।

WRITTEN BY