ਬੁਢਲਾਡਾ, 15 ਫਰਵਰੀ (ਅਮਨ ਮਹਿਤਾ ਅਮਿਤ ਜਿੰਦਲ)- ਵਾਰਡ ਨੰ ਦੀ ਉਮੀਦਵਾਰ ਸਾਬਕਾ ਪ੍ਰਧਾਨ ਸਵਿਤਾ ਯਾਦਵ ਨੇ ਆਜ਼ਾਦ ਉਮੀਦਵਾਰ ਗੀਤਾ ਰਾਣੀ ਸਾਬਕਾ ਐਮ ਸੀ ਦੇ ਹੱਕ ਵਿਚ ਸਮਰਥਨ ਦੇ ਦਿਤਾ ਹੈ । ਸਵਿਤਾ ਯਾਦਵ ਨੇ ਕਿਹਾ ਕਿ ਉਹਨਾ ਨੇ ਸਮੂਹ ਵਾਰਡ ਦੇ ਵੋਟਰਾਂ ਦੇ ਆਪਸੀ ਪਿਆਰ ਤੇ ਸਾਝ ਨੂੰ ਦੇਖਦੇ ਹੋਏ ਗੀਤਾ ਰਾਣੀ ਦੇ ਹੱਕ ਵਿਚ ਸਮਰਥਨ ਦਿਤਾ ਹੈ। ਇਸ ਮੌਕੇ ਰਣਜੀਤ ਸਿੰਘ ਰੁਪਾਲ , ਰਾਮੇਸ ਕੁਮਾਰ , ਤਾਰਾ ਚੰਦ ,ਰਾਮ ਸਿੰਘ ਅਤੇ ਸਮੂਹ ਗਿਣਤੀ ਵਿਚ ਲੋਕ ਹਾਜ਼ਰ ਸਨ।



