Skip to content
Independent perspectives. Global stories.
BREAKING

ਕਰਫਿਊ ਖਤਮ ਹੋਣ ਤੋਂ ਪਹਿਲਾ ਇਰਾਕ ਦੀ ਰਾਜਧਾਨੀ ’ਚ ਬੰਬ ਧਮਾਕਾ, 40 ਮਰੇ

Share this story

ਬਗਦਾਦ, 8 ਫਰਵਰੀ (ਪੀ. ਟੀ.)- ਬਗਦਾਦ ‘ਚ ਕਰੀਬ ਇਕ ਦਹਾਕੇ ਤੋਂ ਜਾਰੀ ਕਰਫਿਊ ਖਤਮ ਹੋਣ ਤੋਂ ਕੁਝ ਘੰਟੇ ਪਹਿਲੇ ਇਰਾਕ ਦੀ ਰਾਜਧਾਨੀ ‘ਚ ਬੰਬ ਧਮਾਕੇ ‘ਚ ਘੱਟ ਤੋਂ ਘੱਟ 40 ਲੋਕਾਂ ਦੀ ਜਾਨ ਚਲੀ ਗਈ।ਪੁਲਿਸ ਨੇ ਦੱਸਿਆ ਕਿ ਰਾਜਧਾਨੀ ਦੇ ਨਜ਼ਦੀਕ ਇਕ ਆਤਮਘਾਤੀ ਹਮਲਾਵਰ ਨੇ ਸੜਕ ‘ਤੇ ਖੁਦ ਨੂੰ ਧਮਾਕੇ ਨਾਲ ਉਡਾਅ ਲਿਆ ਜਿਸ ਨਾਲ 22 ਲੋਕਾਂ ਦੀ ਮੌਤ ਹੋ ਗਈ। ਇਸ ਸੜਕ ਦੇ ਨਜਦੀਕ ਦੁਕਾਨਾਂ ਅਤੇ ਰੇਸਤਰਾਂ ਹਨ।

WRITTEN BY