Skip to content
Independent perspectives. Global stories.
BREAKING

ਗ੍ਰਿਫਤਾਰ ਕੀਤੇ ਅਧਿਆਪਕਾਂ ਨੂੰ ਬਿਨਾ ਕਿਸੇ ਸ਼ਰਤ ਰਿਹਾਅ ਕੀਤਾ ਜਾਵੇ

Share this story

ਸਮਾਣਾ, 6 ਫਰਵਰੀ -(ਬਲਜੀਤ ਸਿੰਘ ਦੋਦੜਾ)- ਅੱਜ ਸਥਾਨਕ ਅਗਰਵਾਲ ਧਰਮਸਾਲਾ ਵਿਖੇ ਸਮੂਹ ਅਦਿਆਪਕ ਜਥੇਬਦਿਆ ਦੀ ਇੱਕ ਹੰਗਾਮੀ ਮੀਟਿੰਗ ਹੋਈ ਮੀਟਿੰਗ ਵਿਚ ਸਾਮਿਲ ਸਾਰੇ ਅਦਿਆਪਕਾ ਨੇ ਰੂਪਨਗਰ ਵਿੱਚ ਹੋਏ ਰਮਸਾ ਅਦਿਆਪਕਾ ਤੇ ਹੋਏ ਲਾਠੀਚਾਰਜ ਦੀ ਘੋਰ ਨਿੰਦਾ ਕੀਤੀ ਅਤੇ ਇਹ ਜਾਣਕਾਰ ਿਦਿੰਦੇ ਹੋਏ ਅਧਿਆਪਕ ਅਗੂ ਜਸਵਿੰਦਰ ਸਿੰਘ ਅਤੇ ਜਸਦੀਪ ਸ਼ਰਮਾ ਨੇ ਕਿਹਾ ਕਿ ਅਧਿਆਪਕਾ ਤੇ ਕੀਤਾ ਲਾਠੀਚਾਰਜ ਅਤੇ ਅਤਿਅਤਚਾਰ ਸਹਿਣ ਨਹੀ ਕੀਤਾ ਜਾਵੇਗਾ ਉਨਾ ਸਰਕਾਰ ਤੋ ਮੰਡ ਕੀਤੀ ਕਿ ਗਰਿਫਤਾਰ ਕਤਿੇ ਆਗੂ ਬਿਨਾ ਕਿਸੇ ਸਰਤ ਤੁਰੰਤ ਰਿਹਾ ਕੀਤੇ ਜਾਣ ਜੇਕਰ ਗਰਿਫਤਾਰ ਕੀਤੇ ਅਧਿਆਪਕ ਆਗੂ ਰਿਆਹ ਨਾ ਕੀਤੇ ਗਏ ਤਾਂ ਸਮੂਹ ਜਥਬੰਦੀਆ ਸਰਕਾਰ ਦੇ ਖਿਲਾਫ ਸੜਕਾ ਤੇ ਉਤਰ ਜਾਣਗੀਆ ਤੇ ਇਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਅਜਿੰਦਰ ਸਿੰਘ ਹਰਦੀਪ ਸਿੰਘ ਮੁਕੇਸ਼ ਕੁਮਾਰ ਗੁਰਵਿੰਦਰ ਸਿੰਘ ਖਟੱੜਾ ਤਰਸੇਮ ਸਿੰਘ ਗਾਜੇਵਾਸ ਅਵਤਾਰ ਸਿੰਘ ਜਸਵੰਤ ਸਿੰਘ ਜਸਵਿੰਦਰ ਪਾਲ ਸ਼ਰਮਾ ਦਰਸ਼ਨ ਸਿੰਘ ਅਧਿਆਪਕ ਅਗੂ ਹਾਜ਼ਰ ਰਹੇ।

WRITTEN BY