ਨਵੀਂ ਦਿ¤ਲੀ, 2 ਫਰਵਰੀ (ਪੀ. ਟੀ.) – ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਦਿ¤ਲੀ ਦੇ ਇ¤ਕ ਸੰਗਠਨ ਅਵਾਮ ਨੇ ਫੰਡਿਗ ਘੁਟਾਲੇ ਕਰਨ ਦਾ ਦੋਸ਼ ਲਗਾਇਆ ਹੈ। ਅਵਾਮ ਸੰਗਠਨ ਦੇ ਮੁਤਾਬਿਕ ਆਮ ਆਦਮੀ ਪਾਰਟੀ ਨੂੰ ਬੋਗਸ ਕੰਪਨੀਆਂ ਨੇ 50 ਲ¤ਖ ਰੁਪਏ ਦੇ ਚੰਦੇ ਦਿ¤ਤੇ। ਇਨ੍ਹਾਂ ਕੰਪਨੀਆਂ ਦੇ ਦਫ਼ਤਰ ਝੁ¤ਗੀਆਂ ‘ਚ ਹਨ। ਸੰਗਠਨ ਨੇ ਸਵਾਲ ਕੀਤੇ ਹਨ ਕਿ ਜੇਕਰ ਕਮਾਈ ਸਿਫ਼ਰ ਹੈ ਤਾਂ ਤਾਂ ਕੰਪਨੀਆਂ 50 ਲ¤ਖ ਦਾ ਚੰਦਾ ਕਿਵੇਂ ਦੇ ਸਕਦੀਆਂ ਹਨ। ਦੋਸ਼ ਲਗਾਇਆ ਗਿਆ ਹੈ ਕਿ 50-50 ਲ¤ਖ ਰੁਪਏ ਦੇ ਚਾਰ ਡੋਨੇਸ਼ਨ ਫ਼ਰਜ਼ੀ ਕੰਪਨੀਆਂ ਨੇ ਦਿ¤ਤੇ ਹਨ। ਫ਼ੰਡ ਦੇਣ ਵਾਲੀਆਂ ਕੰਪਨੀਆਂ ਦੇ ਪਤੇ ਵੀ ਫ਼ਰਜ਼ੀ ਹੋਣ ਦੀ ਗ¤ਲ ਰਹੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇਤਾ ਪੰਕਜ ਗੁਪਤਾ ਨੇ ਕਿਹਾ ਹੈ ਕਿ ਅਵਾਮ ਸੰਗਠਨ ਜੋ ਇਲਲਜਾਮ ਲਗਾ ਰਿਹਾ ਹੈ, ਉਹ ਬੇਬੁਨਿਆਦ ਹਨ ਤੇ ਅਸੀਂ ਕੁ¤ਝ ਵੀ ਗ਼ਲਤ ਨਹੀਂ ਕੀਤਾ ਹੈ।



