Skip to content
Independent perspectives. Global stories.
BREAKING

ਮੁੱਖ ਮੰਤਰੀ ਪੰਜਾਬ ਅੱਜ ਤੋਂ ਤਹਿਸੀਲ ਧੂਰੀ ਦੇ ਪਿੰਡਾਂ ਦੇ ਦੌਰੇ ’ਤੇ

Share this story

ਸੰਗਰੂਰ, 22 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤਹਿਸੀਲ ਧੂਰੀ ਦੇ ਪਿੰਡਾਂ ਦਾ ਦੌਰਾ  23,24 ਜਨਵਰੀ 2015 ਨੂੰ ਕਰਨਗੇ। ਜੋ ਕਿ 23 ਜਨਵਰੀ ਨੂੰ 9 ਵਜੇ ਪਿੰਡ ਸਮੁੰਦਗੜ੍ਹ, 9:35 ਵਜੇ ਪਿੰਡ ਕੰਧਾਰਗੜ੍ਹ, 10:10 ਵਜੇ ਪਿੰਡ ਚੀਮਾ, 10:45 ਵਜੇ ਪਿੰਡ ਬੁਰਜ ਗੌਹਰਾ, ਬਰਜ ਸੇਢਾ, 11:20 ਵਜੇ ਪਿੰਡ ਮੀਮਸਾ, 11:55 ਵਜੇ ਪਿੰਡ ਮਾਨਾ, 12:30 ਵਜੇ ਪਿੰਡ ਸ਼ੇਰਪੁਰ ਸੋਢੀਆ, 2:10 ਵਜੇ ਪਿੰਡ ਜੱਖਲਾ, 2:40 ਵਜੇ ਪਿੰਡ ਕੋਲਸੇੜੀ, 3:10 ਵਜੇ ਪਿੰਡ ਭੁਲੱਰਹੇੜੀ,  3:40 ਵਜੇ ਪਿੰਡ ਭਲਵਾਨ, 4:10 ਵਜੇ ਪਿੰਡ ਪਲਾਸੌਰ, 4:40 ਵਜੇ ਪਿੰਡ ਭੋਜੋਵਾਲੀ, ਭੱਦਲਵੜ੍ਹ, 8:30 ਵਜੇ  ਪਿੰਡ ਮੀਰਹੇੜੀ, 9 : 05 ਵਜੇ ਪਿੰਡ ਹਰਚੰਦਪੁਰਾ, 9:40 ਵਜੇ ਪਿੰਡ ਦੋਹਲਾ, 10:15 ਵਜੇ ਪਿੰਡ ਬਰੜ੍ਹਵਾਲ, 10:50 ਵਜੇ ਪਿੰਡ ਧਾਂਦਰਾ, 11:25 ਵਜੇ ਪਿੰਡ ਬੰਗਾਂਵਾਲੀ ਹਲਕਾ ਧੂਰੀ ਦੇ ਰਾਜਨੀਤਿਕ ਅਤੇ ਆਮ ਲੋਕਾਂ ਵਿੱਚ ਚਰਚਾ

ਹੈ ਕਿ ਅਰਵਿੰਦ ਖੰਨਾ ਐਮਐਲਏ ਹਲਕਾ ਧੂਰੀ ਦੇ ਅਸਤੀਫਾ ਦੇਣ ਕਾਰਨ ਹਲਕਾ ਧੂਰੀ ਦੀ ਮੱਧਕਾਲੀ ਚੋਣ ਨੂੰ ਮੱਦੇਨਜ਼ਰ ਰੱਖ ਕੇ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤੋਂ ਹੀ ਚੋਣ ਮੁੰਹਿਮ ਜਾਰੀ ਕਰ ਦਿੱਤੀ ਹੈ ।ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਦਾ ਕਹਿਣਾ ਹੈ ਕਿ ਮੈਂ ਤਾਂ ਵਿਕਾਸ ਕਰਨ  ਵਾਸਤੇ ਦੌਰੇ ’ਤੇ ਆਇਆ ਹਾਂ ਇਸ  ਚੋਣ ਦੇ ਨਾਲ ਮੇਰਾ  ਕੋਈ ਸੰਬਧ ਨਹੀਂ ਹੈ।

WRITTEN BY