ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰਾਇਲਜ਼ ’ਤੇ ਪਾਬੰਦੀ
ਨਵੀਂ ਦਿ¤ਲੀ, 22 ਜਨਵਰੀ (ਪੀ. ਟੀ. ਲਾਇਵ)- ਸੁਪਰੀਮ ਕੋਰਟ ਨੇ 2013 ’ਚ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੇ ਸ¤ਟੇਬਾਜ਼ੀ ਅਤੇ ਸਪਾਟ ਫਿਕਸਿੰਗ ਮਾਮਲੇ ‘ਚ ਕਈ ਮੁ¤ਦਿਆਂ ’ਤੇ ਅ¤ਜ ਆਪਣਾ ਅਹਿਮ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਅ¤ਜ ਆਪਣੇ ਫੈਸਲੇ ‘ਚ ਐਨ. ਸ੍ਰੀਨਿਵਾਸਨ ਦੇ ਦਾਮਾਦ ਗੁਰੂਨਾਥ ਮਯ¤ਪਨ ਅਤੇ ਰਾਜਸਥਾਨ ਰਾਇਲਸ ਦੇ ਸਹਿ ਮਾਲਕ ਰਾਜ ਕੁੰਦਰਾ ਨੂੰ ਸ¤ਟੇਬਾਜ਼ੀ ‘ਚ ਸ਼ਾਮਲ ਦ¤ਸਿਆ ਅਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿ¤ਤਾ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਐਨ. ਸ੍ਰੀਨਿਵਾਸਨ ਨੂੰ ਵ¤ਡਾ ਝਟਕਾ ਦਿੰਦੇ ਹੋਏ ਬੀ.ਸੀ. ਸੀ.ਆਈ. ਦੀ ਚੋਣ ਲੜਨ ‘ਤੇ ਰੋਕ ਲਗਾ ਦਿ¤ਤੀ। ਉਥੇ ਹੀ ਅਦਾਲਤ ਨੇ ਆਈ.ਪੀ.ਐਲ. ‘ਚ ਸ਼ਾਮਲ ਹੋਣ ‘ਤੇ ਚੇਨਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲਸ ‘ਤੇ
ਬੈਨ ਲਗਾ ਦਿ¤ਤਾ ਹੈ। ਇਸ ਬੈਨ ਦੇ ਨਾਲ ਹੀ ਆਈ.ਪੀ.ਐਲ. ਵਿਚੋਂ ਚੇਨਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲਸ ਬਾਹਰ ਹੋ ਗਈਆਂ ਹਨ। ਇਸ ਦੇ ਨਾਲ ਹੀ ਕੋਰਟ ਨੇ 6 ਹਫ਼ਤਿਆਂ ਦੇ ਅੰਦਰ ਬੀ.ਸੀ.ਸੀ.ਆਈ. ਦੀ ਚੋਣ ਕਰਾਉਣ ਦੇ ਨਿਰਦੇਸ਼ ਦਿ¤ਤੇ ਹਨ। ਸੁਪਰੀਮ ਕੋਰਟ ਨੇ ਸਖਤ ਸ਼ਬਦਾਂ ‘ਚ ਟਿ¤ਪਣੀ ਕਰਦੇ ਹੋਏ ਕਿਹਾ ਕਿ ਬੀ.ਸੀ.ਆਈ. ਨਿ¤ਜੀ ਸੰਸਥਾ ਨਹੀਂ ਹੈ। ਉਹ ਸਰਵਜਨਕ ਸੰਸਥਾ ਹੈ। ਆਈ.ਪੀ.ਐਲ. 2013 ਦੇ ਦੌਰਾਨ ਸ¤ਟੇਬਾਜ਼ੀ ਅਤੇ ਸਪਾਟ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸ੍ਰੀਨਿਵਾਸਨ ਨੂੰ ਬੀ.ਸੀ.ਸੀ.ਆਈ. ਦਾ ਪ੍ਰਧਾਨਗੀ ਦਾ ਅਹੁਦਾ ਛ¤ਡਣਾ ਪਿਆ ਸੀ।



